Punjab

ਕਰੀਬ 15 ਕਰੋੜ ਰੁਪਏ ਦੀ ਹੈਰੋਇਨ ਸਣੇ ਨਸ਼ਾ ਤਸਕਰ ਗ੍ਰਿਫਤਾਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਤਰਨ ਤਾਰਨ ਪੁਲਿਸ ਨੇ ਕਰੀਬ 15 ਕਰੋੜ ਰੁਪਏ ਦੀ 3 ਕਿੱਲੋ ਹੈਰੋਇਨ ਸਣੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰ ਦੀ ਪਛਾਣ ਫਿਰੋਜ਼ਪੁਰ ਰਹਿਣ ਵਾਲੇ ਨਿਸ਼ਾਨ ਸਿੰਘ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਇਹ

Read More
India Punjab

ਖੁੱਦ ਨੂੰ ਲੱਗੀ ਗੋਲੀ ਦੀ ਨਹੀਂ ਕੀਤੀ ਪਰਵਾਹ, ਆਪਣੀ ਪੱਗ ਲਾਹ ਕੇ ਬੰਨ੍ਹ ਦਿੱਤੀ ਸਾਥੀ ਜਵਾਨ ਦੇ ਫੱਟਾਂ ‘ਤੇ

ਛੱਤੀਸਗੜ੍ਹ ਵਿੱਚ ਮਾਓਵਾਦੀਆਂ ਦੇ ਹਮਲੇ ਦੌਰਾਨ ਜ਼ਖਮੀ ਸਿੱਖ ਨੌਜਵਾਨ ਨੇ ਕੀਤੀ ਮਿਸਾਲ ਕਾਇਮ ‘ਦ ਖ਼ਾਲਸ ਟੀਵੀ (ਜਗਜੀਵਨ ਮੀਤ):- ਆਪਣੇ ਜ਼ਖਮਾਂ ਨੂੰ ਸਹਿ ਕੇ ਦੂਜਿਆਂ ਦੀਆਂ ਤਕਲੀਫਾਂ ਨੂੰ ਘੱਟ ਕਰਨ ਦੀਆਂ ਕੋਸ਼ਿਸਾਂ ਵਿਰਲਿਆਂ ਦੇ ਹਿੱਸੇ ਆਉਂਦੀਆਂ ਹਨ। ਇੱਕ ਸਿੱਖ ਜਵਾਨ ਨੇ ਛੱਤੀਸਗੜ੍ਹ ਵਿੱਚ ਸ਼ਨੀਵਾਰ ਨੂੰ ਵਾਪਰੇ ਮਾਓਵਾਦੀਆਂ ਦੇ ਹਮਲੇ ਵਿੱਚ ਜੋ ਕਰਕੇ ਦਿਖਾਇਆ ਹੈ, ਉਸ ਨਾਲ

Read More
Punjab

ਸੂਬਾ ਸਰਕਾਰ ਨੂੰ ਨਿੱਜੀ ਸਕੂਲਾਂ ਦਾ ਚੈਲੇਂਜ-ਹੁਣ ਹੋਰ ਨਹੀਂ ਹੋਣੀ ਵੇਟ, 12 ਅਪ੍ਰੈਲ ਨੂੰ ਖੋਲ੍ਹ ਦਿਆਂਗੇ ਸਕੂਲਾਂ ਦੇ ਗੇਟ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਵਿੱਦਿਅਕ ਅਦਾਰੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪਰ ਇਸਦਾ ਲਗਾਤਾਰ ਵਿਦਿਆਰਥੀਆਂ, ਮਾਪਿਆਂ, ਸਕੂਲ ਅਧਿਆਪਕਾਂ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਸਕੂਲ ਐਸ਼ੋਸੀਏਸ਼ਨ ਨੇ ਸੂਬਾ ਸਰਕਾਰ ਦੇ ਸਕੂਲ ਬੰਦ ਰੱਖਣ ਦੇ ਫ਼ੈਸਲੇ ਖਿਲਾਫ

Read More
India International Punjab

ਹੁਣ ਮਾਰਕੀਟ ‘ਚੋਂ ਗਾਇਬ ਹੋ ਜਾਣਗੇ ਇਸ ਕੰਪਨੀ ਦੇ ਮੋਬਾਇਲ, ਇਸ ਕਾਰੋਬਾਰ ਨੂੰ ਲੈ ਕੇ ਕੀਤਾ ਵੱਡਾ ਫੈਸਲਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਐੱਲਜੀ ਇਲੈਕਟ੍ਰਾਨਿਕ ਇੰਕ ਨੇ ਦੁਨੀਆਂ ਭਰ ਵਿੱਚ ਆਪਣੇ ਮੋਬਾਇਲ ਕਾਰੋਬਾਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਕੰਪਨੀ ਦਾ ਕਹਿਣਾ ਹੈ ਕਿ ਇਹ ਐੱਲਜੀ ਦੀ ਨਿਜੀ ਫੈਸਲਾ ਹੈ। ਮੋਬਾਇਲ ਕਾਰੋਬਾਰ ਦਾ ਕੰਮ ਬੰਦ ਕਰਨ ਨੂੰ 31 ਜੁਲਾਈ ਤੱਕ ਦਾ ਸਮਾਂ ਲੱਗਣ ਦੀ ਉਮੀਦ ਹੈ। ਹੋ ਸਕਦਾ ਹੈ

Read More
India Punjab

ਤੇਲੰਗਾਨਾ ਤੋਂ ਵੀ ਪਹੁੰਚੀ ਸ਼ਹੀਦਾਂ ਦੀ ਮਿੱਟੀ

‘ਦ ਖ਼ਾਲਸ ਬਿਊਰੋ ਟੀਵੀ (ਜਗਜੀਵਨ ਮੀਤ) :- ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਕਿਸਾਨ ਵੀ ਮਿੱਟੀ ਸੱਤਿਆਗ੍ਰਹਿ ਵਿਚ ਉਤਸ਼ਾਹ ਨਾਲ ਭਾਗ ਲੈ ਰਹੇ ਹਨ ਅਤੇ ਆਪਣੇ ਹਿੱਸੇ ਵਜੋਂ ਦਿੱਲੀ ਮਿੱਟੀ ਭੇਜ ਰਹੇ ਹਨ। ਜਾਣਕਾਰੀ ਅਨੁਸਾਰ ਰਾਇਥੂ ਸਵਰਾਜਿਆ ਵੇਦਿਕਾ ਟੀਮ ਅੱਜ ਸਵੇਰੇ ਹੈਦਰਾਬਾਦ ਤੋਂ 150 ਪਿੰਡਾਂ ਤੋਂ ਮਿੱਟੀ ਲੈ ਕੇ ਦਿੱਲੀ ਜਾ ਰਹੀ ਹੈ। ਕਿਰਨ ਵਿਸਾ, ਕਾਂਡਾਲ

Read More
Punjab

ਪੰਜਾਬ ਤੇ ਹਰਿਆਣਾ ਵਿੱਚ ਕਿਸਾਨਾਂ ਨੇ ਐੱਫਸੀਆਈ ਦੇ ਦਫਤਰਾਂ ਦੇ ਬਾਹਰ ਲਾਏ ਡੇਰੇ

‘ਦ ਖ਼ਾਲਸ ਬਿਊਰੋ ਟੀਵੀ (ਜਗਜੀਵਨ ਮੀਤ) :- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਅੱਜ ਪੰਜਾਬ ਵਿੱਚ ਐੱਫਸੀਆਈ ਦੇ ਦਫਤਰਾਂ ਦਾ ਘੇਰਾਓ ਕੀਤਾ ਜਾ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅਮ੍ਰਿਤਸਰ ਵਿਚ ਵੱਲਾਂ ਐੱਫਸੀਆਈ ਦਾ ਘੇਰਾਓ ਕੀਤਾ ਗਿਆ। ਇਸ ਮੌਕੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਨੂੰ ਆਪਣੇ ਜਮਾਂਬੰਦੀਆਂ ਦੇ ਫੈਸਲੇ

Read More
India Punjab

ਇਨ੍ਹਾਂ 5 ਸੂਬਿਆਂ ਵਿੱਚ ਕੋਰੋਨਾ ਮਹਾਂਮਾਰੀ ਦੇ ਸਭ ਤੋਂ ਵੱਧ ਚਿੰਤਾਜਨਕ ਹਾਲਾਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਨੇ ਇੱਕ ਵਾਰ ਫਿਰ ਰਿਕਾਰਡ ਤੋੜਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਮੇਤ 5 ਅਜਿਹੇ ਸੂਬੇ ਹਨ, ਜਿਨ੍ਹਾਂ ਵਿੱਚ ਸਭ ਤੋਂ ਵਧ ਕੋਰੋਨਾ ਦੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਹੀ ਠੀਕ ਉਸੇ ਤਰ੍ਹਾਂ ਦੇ ਹਾਲਾਤ ਹਨ ਜੋ 2020 ਵਿੱਚ ਕੋਰੋਨਾ ਫੈਲਣ ਸਮੇਂ ਸਨ। ਸਭ ਤੋਂ ਵੱਧ ਚਿੰਤਾਜਨਕ ਸਥਿਤੀ ਮਹਾਰਾਸ਼ਟਰ,

Read More
India Punjab

ਬਠਿੰਡਾ ਦੀ ਪੜ੍ਹੀ ਲਿਖੀ ਨੌਜਵਾਨ ਸਰਪੰਚ ਦੇ ਪਿੰਡ ਨੂੰ ਮਿਲਣਗੇ ਦੋ ਕੌਮੀ ਪੁਰਸਕਾਰ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬਠਿੰਡਾ ਦੇ ਪਿੰਡ ਮਾਣਕਖਾਨਾ ਦੀ ਸਰਪੰਚ ਸੈਸ਼ਨਦੀਪ ਕੌਰ ਨੇ ਸਰਪੰਚ ਦੇ ਰੂਪ ਵਿੱਚ ਅਜਿਹੀ ਭੂਮਿਕਾ ਨਿਭਾਈ ਹੈ ਕਿ ਇਸ ਪਿੰਡ ਦੀ ਪੰਚਾਇਤ ਨੂੰ ਕੌਮੀ ਪੱਧਰ ’ਤੇ ਦੋ ਪੁਰਸਕਾਰਾਂ ਲਈ ਚੁਣਿਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਪੁਰਸਕਾਰ 21 ਅਪ੍ਰੈਲ ਨੂੰ ਦਿੱਲੀ ਵਿਖੇ ਹੋਣ ਵਾਲੇ ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਪ੍ਰਧਾਨ

Read More
Punjab

ਜੈੱਕ ਨਾਲ ਇਮਾਰਤ ਨੂੰ ਉੱਪਰ ਚੁੱਕਦੇ ਸਮੇਂ ਲੁਧਿਆਣਾ ਵਿੱਚ ਢਹਿ-ਢੇਰੀ ਹੋਈ ਬਿਲਡਿੰਗ, 3 ਮਜ਼ਦੂਰਾਂ ਦੀ ਮੌਤ

‘ਦ ਖ਼ਾਲਸ ਬਿਊਰੋ ਟੀਵੀ (ਜਗਜੀਵਨ ਮੀਤ) :-ਲੁਧਿਆਣਾ ਦੇ ਡਾਬਾ ਰੋਡ ‘ਤੇ ਸਥਿਤ ਬਾਬਾ ਮੁਕੰਦ ਸਿੰਘ ਨਾਗਾ ਵਿਖੇ ਇੱਕ ਇਮਾਰਤ ਦੀ ਛੱਤ ਡਿੱਗਣ ਨਾਲ 3 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 36 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਜਾਣਕਾਰੀ ਅਨੁਸਾਰ 4 ਲੋਕ ਅਜੇ ਵੀ ਫਸੇ ਹੋਏ ਹਨ। ਜ਼ਖਮੀ ਵਿਅਕਤੀਆਂ ਦਾ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ

Read More
Punjab

ਅਕਾਲ ਯੂਥ ਨੇ ਕੀਤਾ ਐਲਾਨ, 10 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਦੇ ਦਫਤਰ ਦੇ ਬਾਹਰ ਹੋਵੇਗਾ ਪ੍ਰਦਰਸ਼ਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਚੰਡੀਗੜ੍ਹ ਦੇ ਸੈਕਟਰ 28 ਸਥਿਤ ਸ਼੍ਰੀ ਗੁਰੂਦੁਆਰਾ ਕੇਂਦਰੀ ਸਭਾ ਵਿਖੇ ਅਕਾਲ ਯੂਥ ਵੱਲੋਂ ਬਾਪੂ ਗੁਰਚਰਨ ਸਿੰਘ ਦੀ ਅਗਵਾਈ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਭਾਈ ਜਸਵਿੰਦਰ ਸਿੰਘ ਰਾਜਪੁਰਾ ਤੇ ਭਾਈ ਸਤਵੰਤ ਸਿੰਘ ਖਾਲਸਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸਕ ਗੁਰੂਦੁਆਰਾ

Read More