ਬਹਿਬਲ ਕਲਾ ਗੋਲੀਕਾਂਡ – ਨਵਜੋਤ ਸਿੱਧੂ ਨੇ 3 ਟਵੀਟਾਂ ਰਾਹੀਂ ਦੱਸਿਆ ਸਰਕਾਰ ਦਾ ਜਾਂਚ ਵਿੱਚ ਕੀ ਸੀ ਇਰਾਦਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਮੁੜ ਤੋਂ ਬੇਅਦਬੀ ਮਾਮਲਿਆਂ ਦਾ ਮੁੱਦਾ ਚੁੱਕਦਿਆਂ ਪੰਜਾਬ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਸਾਡੇ ਕੋਲ ਇੱਕ ਆਪਸ਼ਨ (ਚੋਣ) ਸੀ ਕਿ ਜਾਂ ਤਾਂ ਅਸੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਫੈਸਲਾ ਸਵੀਕਾਰ ਕਰ ਲੈਂਦੇ ਅਤੇ ਜਾਂ ਫਿਰ ਹਾਈਕੋਰਟ ਦੇ ਇਸ ਫੈਸਲੇ ਨੂੰ ਸਰਬਉੱਚ
