Punjab

ਸੇਖਵਾਂ ਕਹਿੰਦਾ ਸੀ, ਅਸੀਂ ਤੁਹਾਡੇ ਸਿਪਾਹੀ ਹਾਂ ਤੁਸੀਂ ਸਾਡੇ ਜਰਨੈਲ ਹੋ, ਹੁਣ ਧੋਖਾ ਦੇ ਕੇ ਭੱਜ ਗਏ-ਬ੍ਰਹਮਪੁਰਾ

‘ਦ ਖ਼ਾਲਸ ਬਿਊਰੋ:- ਸੁਖਦੇਵ ਸਿੰਘ ਢੀਂਡਸਾ ਵੱਲੋਂ ‘ਸ਼੍ਰੋਮਣੀ ਅਕਾਲੀ ਦਲ’ ਨਾਂ ਦੀ ਨਵੀਂ ਪਾਰਟੀ ਬਣਾਉਣ ਤੋਂ ਬਾਅਦ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਨਰਾਜ਼ਗੀ ਜਾਹਿਰ ਕੀਤੀ ਹੈ। ਬ੍ਰਹਮਪੁਰਾ ਨੇ ਸੁਖਦੇਵ ਸਿੰਘ ਢੀਂਡਸਾ ਅਤੇ ਸੇਵਾ ਸਿੰਘ ਸੇਖਵਾਂ ‘ਤੇ ਧੋਖਾ ਅਤੇ ਗੁੰਮਰਾਹ ਕਰਨ ਦੇ ਇਲਜ਼ਾਮ ਲਾਏ ਹਨ। ਇਹ ਗੱਲ ਉਹਨਾਂ ਇੱਕ ਟੀ.ਵੀ ਚੈਂਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਆਖੀ

Read More
India Punjab

ਸ਼ਹੀਦ ਰਾਜਵਿੰਦਰ ਸਿੰਘ ਦਾ ਅੱਜ ਜੱਦੀ ਪਿੰਡ ‘ਚ ਹੋਵੇਗਾ ਸੰਸਕਾਰ, ਕੈਪਟਨ ਵੱਲੋਂ ਆਰਥਿਕ ਮਦਦ ਦਾ ਐਲਾਨ

‘ਦ ਖ਼ਾਲਸ ਬਿਊਰੋ:- ਜੰਮੂ ਕਸ਼ਮੀਰ ‘ਚ ਮੁੱਠਭੇੜ ਦੌਰਾਨ ਸ਼ਹੀਦ ਹੋਏ 29 ਸਾਲਾ ਨੌਜਵਾਨ ਰਾਜਵਿੰਦਰ ਸਿੰਘ ਦਾ ਅੱਜ ਉਸ ਦੇ ਜੱਦੀ ਪਿੰਡ ਦੋਦੜਾ ਵਿਖੇ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕੀਤਾ ਜਾਵੇਗਾ। ਸ਼ਹੀਦ ਰਾਜਵਿੰਦਰ ਸਿੰਘ ਨੂੰ 1.30 ਵਜੇ ਦੇ ਕਰੀਬ ਦੇ ਉਸ ਪਿੰਡ ਲਿਆਦਾ ਜਾਵੇਗਾ।   ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਹੋਏ ਨੌਜਵਾਨ ਦੇ ਪਰਿਵਾਰ ਨਾਲ

Read More
Punjab

ਇਤਿਹਾਸਕ ਯਾਦਗਾਰ ਜਲ੍ਹਿਆਂਵਾਲਾ ਬਾਗ ਦੀ ਉਸਾਰੀ ਹੋਈ ਮੁਕੰਮਲ, 15 ਅਗਸਤ ਨੂੰ ਖੋਲ੍ਹੇ ਜਾਣ ਦੀ ਉਮੀਦ

‘ਦ ਖ਼ਾਲਸ ਬਿਊਰੋ :- 15 ਫਰਵਰੀ ਨੂੰ ਅਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਨੂੰ ਅੰਦਰੂਨੀ ਨਵੀਂ ਉਸਾਰੀ ਦੇ ਕਾਰਜ ਲਈ ਬੰਦ ਕਰ ਦਿੱਤਾ ਸੀ ਤੇ ਹੁਣ ਇਸ ਦੀ ਚੱਲ ਰਹੀ ਉਸਾਰੀ ਦਾ ਮੁਕੰਮਲ ਹੋਣ ਦਾ ਸਮਾਂ ਅੰਤਿਮ ਪੜਾਅ ’ਤੇ ਹੈ, ਅਤੇ ਇਸ ਨੂੰ ਖੋਲ੍ਹਣ ਦਾ ਟੀਚਾ 31 ਜੁਲਾਈ ਤੱਕ ਰੱਖਿਆ ਗਿਆ ਹੈ। 15 ਅਗਸਤ ਨੂੰ ਜਲ੍ਹਿਆਂਵਾਲਾ ਬਾਗ

Read More
Punjab

ਸ਼੍ਰੋ,ਆ,ਦਲ ਹੋਇਆ ਟੋਟੇ-ਟੋਟੇ, ਬ੍ਰਹਮਪੁਰਾ ਨੂੰ ਛੱਡ ਕੇ ਢੀਂਡਸਾ ਦੇ ਖੇਮੇ ‘ਚ ਪਹੁੰਚੇ ਸੇਖਵਾਂ

‘ਦ ਖ਼ਾਲਸ ਬਿਊਰੋ:- ਅਕਾਲੀ ਦਲ ਤੋਂ ਬਾਗ਼ੀ ਹੋਏ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੀਂ ਪਾਰਟੀ ਬਣਾਈ ਗਈ ਹੈ। ਜਿਸ ਵਿੱਚ ਟਕਸਾਲੀ ਅਕਾਲੀ ਦਲ ਦੇ ਸੀਨੀਅਰ ਲੀਡਰ ਸੇਵਾ ਸਿੰਘ ਸੇਖਵਾਂ,  ਬੀਰ ਦਵਿੰਦਰ ਅਤੇ ਬੱਬੀ ਬਾਦਲ ਦੇ ਸ਼ਾਮਿਲ ਹੋਣ ‘ਤੇ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਬ੍ਰਹਮਪੁਰਾ ਨੇ ਨਰਾਜ਼ਗੀ ਜ਼ਾਹਿਰ ਕੀਤੀ ਹੈ, ਉਹਨਾਂ ਕਿਹਾ ਕਿ ਇਨ੍ਹਾਂ ਵਿੱਚੋਂ ਕਿਸੇ

Read More
Punjab

ਲੁਧਿਆਣਾ ਦੇ ACP ਅਨੀਲ ਕੋਹਲੀ ਦੀ ਮੌਤ ਤੋਂ ਬਾਅਦ ਹੁਣ ADC ਅਮਰਜੀਤ ਸਿੰਘ ਬੈਂਸ ਦੀ ਰਿਪੋਰਟ ਵੀ ਪਾਜ਼ਿਟਿਵ

‘ਦ ਖ਼ਾਲਸ ਬਿਊਰੋ :- ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਜੋ ਕਿ ਹਾਟਸਪਾਟ ਏਰੀਆ ‘ਚੋਂ ਤੀਜੇ ਨੰਬਰ ‘ਤੇ ਚੱਲ ਰਿਹਾ ਹੈ। ਇੱਥੋ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਰਜੀਤ ਸਿੰਘ ਬੈਂਸ ‘ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਣ ਪਿੱਛੋਂ ਜਿਲ੍ਹਾ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਇਸ ਕਾਰਨ ਡੀਸੀ, SDM, ਤੇ ਸਿਵਲ ਸਰਜਨ ਸਣੇ ਕਈ ਅਫ਼ਸਰ ਘਰਾਂ ‘ਚ ਇਕਾਂਤਵਾਸ

Read More
International Punjab

ਕੈਨੇਡਾ ‘ਚ ਸੜਕ ਹਾਦਸੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ

‘ਦ ਖ਼ਾਲਸ ਬਿਊਰੋ:- ਕੈਨੇਡਾ ‘ਚ ਸੜਕ ਹਾਸਦੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੇ ਮਾਰੇ ਜਾਣ ਦੀ ਦੁੱਖਦਾਈ ਖ਼ਬਰ ਆ ਰਹੀ ਹੈ। ਇਹਨਾਂ ਨੌਜਵਾਨਾਂ ਵਿੱਚੋਂ ਇੱਕ ਪੰਜਾਬ ਦੇ ਮਾਛੀਵਾੜਾ ਅਤੇ ਦੂਸਰਾ ਮੋਹਾਲੀ ਦਾ ਰਹਿਣ ਵਾਲਾ ਸੀ। ਇਹ ਨੌਜਵਾਨ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿੱਚ ਰਹਿੰਦੇ ਸਨ। ਮ੍ਰਿਤਕ ਨੌਜਵਾਨ ਗਿਆਨ ਸਿੰਘ ਦੀ ਉਮਰ ਸਿਰਫ 21 ਸਾਲ ਸੀ। ਗਿਆਨ ਸਿੰਘ

Read More
Punjab

ਨਾਭਾ ਜੇਲ੍ਹ ‘ਚ ਹੜਤਾਲ਼ ‘ਤੇ ਬੈਠੇ ਬੰਦੀ ਸਿੰਘਾਂ ਦੀ ਹਾਲਤ ਖ਼ਰਾਬ, ਹਸਪਤਾਲ ਦਾਖਲ, ਨਹੀਂ ਹੋਇਆ ਜਥੇਦਾਰ ਦੀ ਹਦਾਇਤ ਦਾ ਕੋਈ ਅਸਰ

‘ਦ ਖ਼ਾਲਸ ਬਿਊਰੋ :- ਜ਼ਿਲ੍ਹਾ ਸੰਗਰੂਰ ਦੇ ਕਸਬਾ ਨਾਭਾ ਦੀ ਜੇਲ੍ਹ ‘ਚ ਭੁੱਖ ਹੜਤਾਲ ‘ਤੇ ਬੈਠੇ ਦੋ ਕੈਦੀਆਂ ਦੀ ਸਿਹਤ ਖ਼ਰਾਬ ਹੋਣ ’ਤੇ ਕੱਲ੍ਹ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਉਨ੍ਹਾਂ ਨੂੰ ਇਲਾਜ ਲਈ ਲਿਆਂਦਾ ਗਿਆ ਤੇ ਗੁਲੂਕੋਜ਼ ਲਗਾ ਕੇ ਵਾਪਸ ਭੇਜ ਦਿੱਤਾ ਗਿਆ। ਡਾਕਟਰਾਂ ਮੁਤਾਬਿਕ ਕੈਦੀ ਰਣਦੀਪ ਸਿੰਘ ਤੇ ਕੈਦੀ ਗੁਰਪ੍ਰੀਤ ਸਿੰਘ ਜਾਗੋਵਾਲ ਦੇ ਕਈ

Read More
Punjab

ਸੁਖਦੇਵ ਸਿੰਘ ਢੀਂਡਸਾ ਬਣੇ ਅਕਾਲੀ ਦਲ ਦੇ ਪ੍ਰਧਾਨ, ਕਹਿੰਦੇ, ਸੁਖਬੀਰ ਨੇ ਕਦੇ ਸਾਡੇ ਪੈਰ ਨਹੀਂ ਲੱਗਣ ਦਿੱਤੇ

‘ਦ ਖ਼ਾਲਸ ਬਿਊਰੋ:- ਰਾਜ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਲੀਡਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ‘ਚ ਅੱਜ ਲੁਧਿਆਣਾ ਗੁਰਦੁਆਰਾ ਸ਼ਹੀਦਾਂ ਵਿਖੇ ਸਮਾਗਮ ਕਰਵਾਇਆ ਗਿਆ, ਜਿਥੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ। ਇਸ ਮੌਕੇ ਢੀਂਡਸਾ ਨੂੰ  ਸਰਬਸੰਮਤੀ ਨਾਲ ‘ਸ਼੍ਰੋਮਣੀ ਅਕਾਲੀ ਦਲ’ ਨਾਂ ਦੀ ਨਵੀਂ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ

Read More
Punjab

ਪੰਜਾਬੀਆਂ ਨੂੰ ਹੋਰ ਲੁੱਟਣ ਤੁਰੀ ਪੰਜਾਬ ਸਰਕਾਰ, ਇੰਤਕਾਲ ਫੀਸਾਂ ‘ਚ ਦੁਗਣੇ ਵਾਧੇ ਹੋਣ ਵਾਲੇ ਨੇ

‘ਦ ਖ਼ਾਲਸ ਬਿਊਰੋ :- ਪੈਟਰੋਲ – ਡੀਜ਼ਲ ਦੇ ਵਾਧੇ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਇੰਤਕਾਲ ਫ਼ੀਸ ਦੁੱਗਣੀ ਕਰਨ ਦੀ ਤਿਆਰੀ ਖਿੱਚ ਲਈ ਹੈ, ਜਿਸ ਨਾਲ ਆਮ ਜਨਤਾ ’ਤੇ ਕਰੋੜਾਂ ਰੁਪਏ ਦਾ ਬੋਝ ਪਵੇਗਾ। 8 ਜੁਲਾਈ ਨੂੰ ਪੰਜਾਬ ਮੰਤਰੀ ਮੰਡਲ ‘ਚ ਹੋਣ ਵਾਲੀ ‘ਵਰਚੁਅਲ’ ਮੀਟਿੰਗ ‘ਚ ਇੰਤਕਾਲ ਫ਼ੀਸ ਦੁੱਗਣੀ ਕੀਤੇ ਜਾਣ ਨੂੰ ਹਰੀ ਝੰਡੀ ਮਿਲਣ

Read More
India International Punjab

ਅਸੀਂ ਹਥਿਆਰਾਂ ਦੀ ਜੰਗ ਨਹੀਂ ਚਾਹੁੰਦੇ, ਪਰ ਕਲਮ ਨਾਲ ਰੈਫਰੈਂਡਮ ਕਰਵਾ ਕੇ ਰਹਾਂਗੇ, SFJ ਨੇ 20 ਸਾਈਟਾਂ ਹੋਰ ਕੀਤੀਆਂ ਲਾਂਚ

‘ਦ ਖ਼ਾਲਸ ਬਿਊਰੋ:- ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਰੈਫਰੈਂਡਮ-2020 ਲਈ 20 ਸਾਈਟਾਂ ਲਾਂਚ ਕਰਨ ਦਾ ਦਾਅਵਾ ਕੀਤਾ ਹੈ। ਪਿਛਲੇ ਦਿਨੀਂ 4 ਜੁਲਾਈ ਨੂੰ ਸਿੱਖਸ ਫਾਰ ਜਸਟਿਸ ਵੱਲੋਂ ਭਾਰਤ ਤੇ ਪੰਜਾਬ ਵਿੱਚ ਰੈਫਰੈਂਡਮ-2020 ਲਈ ਆਨਲਾਈਨ ਵੋਟਾਂ ਦੀ ਰਜਿਸਟ੍ਰੇਸ਼ਨ ਲਈ ਇੱਕ ਰੂਸੀ ਪੋਰਟਲ ਰਾਹੀਂ ਇੱਕ ਵੈੱਬਸਾਈਟ ਲਾਂਚ ਕੀਤੀ ਗਈ ਸੀ। ਜਿਸਨੂੰ ਭਾਰਤ

Read More