ਸ਼ਰਾਬ ਦੇ ਮਸਲੇ ‘ਤੇ ਕੈਪਟਨ ਦੇ ਮੰਤਰੀਆਂ ਤੇ ਅਫਸਰਾਂ ਦੀ ਲੜਾਈ
‘ਦ ਖ਼ਾਲਸ ਬਿਊਰੋ :- ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ ਹੋਈ ਵਿਚਾਰ-ਚਰਚਾ ਦੌਰਾਨ ਅੱਜ ਆਬਕਾਰੀ ਨੀਤੀ ਦੀ ਸਮੀਖਿਆ ਦੇ ਮਸਲੇ ’ਤੇ ਤਿੰਨ ਵਜ਼ੀਰ ਅਤੇ ਮੁੱਖ ਸਕੱਤਰ ਆਪਸ ’ਚ ਖਹਿਬੜ ਪਏ। ਪੰਜਾਬ ਭਵਨ ’ਚ ਹੋਈ ਉੱਚ ਪੱਧਰੀ ਮੀਟਿੰਗ ’ਚ ਜਿਵੇਂ ਹੀ ਤਲਖੀ ਹੋਈ ਤਾਂ ਮੁੱਖ ਸਕੱਤਰ ਦੇ ਵਤੀਰੇ ਖ਼ਿਲਾਫ਼ ਸਾਰੇ ਮੰਤਰੀ ਅੱਗੇ-ਪਿੱਛੇ ਮੀਟਿੰਗ ’ਚੋਂ ਵਾਕਆਊਟ ਕਰ