ਕੈਪਟਨ ਨੇ ਸਿੱਧੂ ਨੂੰ ਪਹਿਲੀ ਵਾਰ ਸਾਰਿਆਂ ਦੇ ਸਾਹਮਣੇ ਦਿੱਤੀ ਖੁੱਲ੍ਹੀ ਚੁਣੌਤੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਜੇ ਸਿੱਧੂ ਵਿੱਚ ਦਮ ਹੈ ਤਾਂ ਮੇਰੇ ਖਿਲਾਫ ਪਟਿਆਲਾ ਤੋਂ ਚੋਣ ਲੜਨ’। ਉਨ੍ਹਾਂ ਕਿਹਾ ਕਿ ‘ਸਿੱਧੂ ਜੇ ਪਟਿਆਲੇ ਤੋਂ ਚੋਣ ਲੜੇ ਤਾਂ ਉਸਦਾ ਜੇ.ਜੇ. ਸਿੰਘ ਵਰਗਾ ਹਸ਼ਰ ਹੋਵੇਗਾ। ਜਨਰਲ ਜੇ.ਜੇ. ਸਿੰਘ ਵਾਂਗ ਉਨ੍ਹਾਂ
