ਜਾਖੜ ਕਿਹੜੇ ਹਾਲਾਤਾਂ ‘ਚ ਛੱਡਣਗੇ ਕਾਂਗਰਸ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ‘ਮੈਨੂੰ ਹਟਾਉਣ ਨਾਲ ਜੇ ਪਾਰਟੀ ਮਜ਼ਬੂਤ ਹੁੰਦੀ ਹੈ ਤਾਂ ਮੈਂ ਤਿਆਰ ਹਾਂ। ਕਾਂਗਰਸ ਪਾਰਟੀ ਲਈ ਮੈਂ ਕੋਈ ਵੀ ਕੁਰਬਾਨੀ ਦੇ ਸਕਦਾ ਹਾਂ। ਪ੍ਰਧਾਨ ਕੋਈ ਵੀ ਹੋਵੇ, ਸਾਡਾ ਮਕਸਦ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ। ਮੈਂ ਪਾਰਟੀ ਦੀ ਮਜ਼ਬੂਤੀ ਲਈ ਅੱਜ ਹੀ ਅਸਤੀਫਾ
