ਮਹਾਂਮਾਰੀ ਦੌਰਾਨ ਕੈਨੇਡਾ ‘ਚ ਵੱਸਦੇ ਧਨਾਢ ਪੰਜਾਬੀ ਨੇ ਜਿੱਤਿਆ ਦੁਨੀਆ ਦਾ ਦਿਲ
ਚੰਡੀਗੜ੍ਹ(ਅਤਰ ਸਿੰਘ)- ਦੁਨੀਆ ਭਰ ਵਿੱਚ ਕਦੇ ਵੀ ਕਿਸੇ ਵੀ ਸਮੇਂ ਜੇਕਰ ਕਿਸੇ ‘ਤੇ ਕੋਈ ਮੁਸੀਬਤ ਆਉਦੀ ਹੈ ਤਾਂ ਪੰਜਾਬੀ ਹਰ ਸਮੇਂ ਹਿੱਕ ਤਾਣ ਕੇ ਮੂਹਰੇ ਹੋ ਕੇ ਖੜ ਜਾਦੇ ਹਨ। ਇਸ ਤਰ੍ਹਾਂ ਹੁਣ ਕੋਰੋਨਾਵਾਇਰਸ ਦੇ ਚੱਲਦਿਆਂ ਵਿਸ਼ਵ ਭਰ ‘ਚ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਹਨ। ਅਜਿਹੇ ਹਾਲਤਾਂ ‘ਚ ਕੰਮ ਧੰਦੇ ਬੰਦ ਹੋਣ ਕਾਰਨ ਆਮ ਮੱਧ