ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਲਈ ਤਿਆਰ ਹੋਇਆ ਨਵਾਂ ਡਰੈੱਸ ਕੋਡ, ਕੁੜਤੇ ਪਜਾਮੇ ‘ਚ ਆਉਣਗੇ ਨਜ਼ਰ
‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ, ਹੋਰ ਅਦਾਰਿਆਂ ਅਤੇ ਗੁਰਦੁਆਰਿਆਂ ਵਿੱਚ ਸਿੱਖ ਸੰਸਥਾ ਦੇ ਕਰਮਚਾਰੀ ਹੁਣ ਰਵਾਇਤੀ ਪਹਿਰਾਵੇ ਕੁੜਤੇ ਪਜਾਮੇ ਵਿੱਚ ਨਜ਼ਰ ਆਉਣਗੇ। ਸ਼੍ਰੋਮਣੀ ਕਮੇਟੀ ਵੱਲੋਂ ਇਸ ‘ਡਰੈੱਸ ਕੋਡ’ ਨੂੰ ਜਲਦੀ ਲਾਗੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਖਸੀਅਤਾਂ ਦੇ ਸਨਮਾਨ ਸਮੇਂ ਸਿਰੋਪਾਓ ਦੇ ਨਾਲ ਲੋਈ ਦੇਣ ਦੇ ਰੁਝਾਨ