ਸਿੱਧੂ ਹੱਥੋਂ ਪਹਿਲੀ ਵਿਕਟ ਛੁੱਟੀ, ਕੈਪਟਨ ਦਾ ਸਿੰਘਾਸਨ ਡਾਵਾਂ-ਡੋਲ
‘ਦ ਖ਼ਾਲਸ ਬਿਊਰੋ :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੱਥੋਂ ਪਹਿਲੀ ਵਿਕਟ ਛੁੱਟ ਗਈ ਹੈ। ਇੰਝ ਲੱਗਦਾ ਹੈ ਜਿਵੇਂ ਉਨ੍ਹਾਂ ਨੇ ਬੋਚੀ ਹੋਈ ਗੇਮ ਹੱਥੋਂ ਛੱਡ ਦਿੱਤੀ ਹੋਵੇ। ਉਨ੍ਹਾਂ ਦੀ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਦੀ ਫੇਰੀ ਮੌਕੇ ਸ਼ਹੀਦ ਭਗਤ ਸਿੰਘ ਦੇ ਵਾਰਸਾਂ ( ਕਿਸਾਨ ) ਨੂੰ ਪੁਲਿਸ ਦੇ
