ਸਰਕਾਰ ਦੇ ਫੈਸਲੇ ਨੂੰ ਕਿਸਾਨਾਂ ਨੇ ਨਹੀਂ ਕੀਤਾ ਮਨਜ਼ੂਰ, ਮੋਰਚੇ ਲਈ ਕੀਤਾ ਅਗਲਾ ਐਲਾਨ
- by admin
- June 17, 2021
- 0 Comments
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਸਰਕਾਰ ਵੱਲੋਂ ਖਾਦਾਂ ‘ਤੇ ਵਧਾਈ ਸਬਸਿਡੀ ਵਾਲੇ ਫੈਸਲੇ ਦੀ ਕਿਸਾਨਾਂ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦੇ ਪੂਰੇ ਭਾਅ ਦੇਣ ਲਈ ਐੱਮਐੱਸਪੀ ਦੀ ਗਰੰਟੀ ਦਿੱਤੀ ਜਾਵੇ ਕਿਉਂਕਿ ਭਾਜਪਾ ਨੇ ਤਾਂ ਚੋਣਾਂ ਵੀ ਇਹਨਾਂ ਮੁੱਦਿਆਂ ‘ਤੇ ਲੜੀਆਂ ਅਤੇ ਜਿੱਤੀਆਂ ਸਨ। ਭਾਰਤ ਸਰਕਾਰ ਦੀ ਆਰਥਿਕ
ਸੰਗਰੂਰ ਜ਼ਿਲ੍ਹੇ ਦੇ ਉਹ 10 ਪਿੰਡ, ਜਿਨ੍ਹਾਂ ਬਾਰੇ ਪੜ੍ਹ ਕੇ ਤੁਸੀਂ ਵੀ ਅਜਿਹਾ ਪੰਜਾਬ ਸਿਰਜਣ ਦੀ ਕਰੋਗੇ ਕਾਮਨਾ
- by admin
- June 17, 2021
- 0 Comments
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਜ਼ਿਲ੍ਹੇ ‘ਚ ਭਵਾਨੀਗੜ੍ਹ ਦੇ 10 ਪਿੰਡਾਂ ਨੇ ਪੂਰੀ ਤਰ੍ਹਾਂ ਨਸ਼ਾਮੁਕਤੀ ਦਾ ਐਲਾਨ ਕਰ ਦਿੱਤਾ ਹੈ। ਲੋਕਾਂ ਨੇ ਐਂਟਰੀ ਪੁਆਇੰਟ ‘ਤੇ ਬੋਰਡ ਲਾ ਕੇ ਲਿਖ ਦਿੱਤਾ ਹੈ ਕਿ ਇੱਥੇ ਨਾ ਨਸ਼ਾ ਵੇਚਿਆ ਜਾਂਦਾ ਹੈ, ਨਾ ਨਸ਼ਾ ਖਰੀਦਿਆ ਜਾਂਦਾ ਹੈ। ਕੋਈ ਪਿੰਡਵਾਸੀ ਨਸ਼ਾ ਨਹੀਂ ਕਰਦਾ। ਭਵਾਨੀਗੜ੍ਹ ਦੇ 10 ਪਿੰਡਾਂ ਬਾਲਦ
ਕਿਸਾਨਾਂ ਦੀ ਖੇਤੀ ਬਚਾਉ, ਲੋਕਤੰਤਰ ਬਚਾਉ ਦਿਵਸ ਦੀ ਕਿੰਨੀ ਕੁ ਹੈ ਤਿਆਰੀ, ਇੱਥੇ ਪੜ੍ਹੋ
- by admin
- June 17, 2021
- 0 Comments
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੰਘੂ ਕੁੰਡਲੀ ਬਾਰਡਰ ਕਜਾਰੀਆ ਦਫਤਰ ਵਿੱਚ ਅੱਜ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ। ਕਿਸਾਨ ਲੀਡਰਾਂ ਨੇ ਐਲਾਨ ਕੀਤਾ ਹੈ ਕਿ ਦੇਸ਼ ਭਰ ਵਿੱਚ 26 ਜੂਨ ਨੂੰ ਖੇਤੀ ਬਚਾਉ, ਲੋਕਤੰਤਰ ਬਚਾਉ ਦਿਵਸ ਮੌਕੇ ਸਾਰੇ ਭਾਰਤ ਵਿੱਚ ਗਵਰਨਰ ਹਾਊਸ ਦੇ ਸਾਹਮਣੇ ਧਰਨੇ-ਪ੍ਰਦਰਸ਼ਨ ਕਰਕੇ ਉਨ੍ਹਾਂ ਨੂੰ ਰੋਸ ਪੱਤਰ ਦਿੱਤੇ ਜਾਣਗੇ, ਜੋ ਕਿ
Special Report-ਕੈਪਟਨ ਸਾਹਬ! ਪੜ੍ਹੀ ਲਿਖੀ ਜਵਾਨੀ ਖੱਜਲ ਕਰਕੇ ਨਹੀਂ ਬਣਨਾ ਪੰਜਾਬ ਨੇ ਨੰਬਰ ਵਨ ਸੂਬਾ
- by admin
- June 17, 2021
- 0 Comments
‘ਦ ਖ਼ਾਲਸ ਟੀਵੀ (ਜਗਜੀਵਨ ਮੀਤ):- ਮੁਹਾਲੀ ਚ ਕੱਲ੍ਹ ਕੁਝ ਵੀ ਵਾਪਰਿਆ ਹੈ। ਇਸ ਤੋਂ ਕਿਸੇ ਵੀ ਸਰਕਾਰ ਲਈ ਡੁੱਬ ਮਰਨ ਵਾਲੀ ਕੋਈ ਗੱਲ ਨਹੀਂ ਹੈ। ਕੱਚੀ ਸੀਟ ਤੋਂ ਪੱਕੀ ਸੀਟ ਲਈ ਮੰਗ ਕਰਨ ਵਾਲੀ ਅਧਿਆਪਕਾ ਨੂੰ ਜਹਿਰ ਖਾ ਕੇ ਆਪਣੇ ਹਾਲਾਤ ਕੈਪਟਨ ਸਰਕਾਰ ਨੂੰ ਦੱਸਣੇ ਪਏ…ਪੈਟਰੋਲ ਦੀਆਂ ਬੋਤਲਾਂ ਲਈ ਪੰਜਾਬ ਸਕੂਲ ਸਿਖਿਆ ਦੀ ਛੱਤ ‘ਤੇ
ਅਧਿਆਪਕਾਂ ਦੀ ਸਰਕਾਰ ਨਾਲ ਮੀਟਿੰਗ ਰਹੀ ਬੇਨਤੀਜਾ
- by admin
- June 17, 2021
- 0 Comments
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਰਕਾਰ ਅਤੇ ਅਧਿਆਪਕਾਂ ਦੀ ਅੱਜ ਹੋਈ ਮੀਟਿੰਗ ਵਿੱਚ ਕੋਈ ਵੀ ਫਾਈਨਲ ਨਤੀਜਾ ਨਹੀਂ ਨਿਕਲਿਆ ਹੈ। ਮੰਤਰੀਆਂ ਨੇ ਤਜ਼ਰਬੇ ਦੇ ਗ੍ਰੇਸ ਮਾਰਕ ਵਧਾਉਣ ਦਾ ਆਪਸ਼ਨ ਦਿੱਤਾ ਹੈ। ਹੁਣ ਅਧਿਆਪਕਾਂ ਦੀ ਅਗਲੀ ਮੀਟਿੰਗ ਸਿੱਖਿਆ ਸਕੱਤਰ ਦੇ ਨਾਲ ਹੋਵੇਗੀ। ਕੱਚੇ ਅਧਿਆਪਕ ਕੱਲ੍ਹ ਤੋਂ ਮੁਹਾਲੀ ਵਿੱਚ ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫਤਰ
ਅੰਮ੍ਰਿਤਸਰ ਦਾ ਇਹ ਇੰਸਟੀਚਿਊਟ ਜਲਦ ਹੀ ਇਨ੍ਹਾਂ ਮਰੀਜ਼ਾਂ ਲਈ ਕਰੇਗਾ ਕੰਮ
- by admin
- June 17, 2021
- 0 Comments
‘ਦ ਖ਼ਾਲਸ ਬਿਊਰੋ :- ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਪੰਜਾਬ ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੈਡੀਕਲ ਸਿੱਖਿਆ ਵਿਭਾਗ ਨੂੰ ਅੰਮ੍ਰਿਤਸਰ ਦੇ ਸਟੇਟ ਕੈਂਸਰ ਇੰਸਟੀਚਿਊਟ ਨੂੰ ਇਸੇ ਵਿੱਤੀ ਵਰ੍ਹੇ ਵਿੱਚ ਕਾਰਜਸ਼ੀਲ ਕਰਨ ਦੀ ਹਦਾਇਤ ਕੀਤੀ ਹੈ। ਵਿਨੀ ਮਹਾਜਨ ਨੇ ਇਸ ਕੈਂਸਰ ਇੰਸਟੀਚਿਊਟ ਦੇ ਚੱਲ ਰਹੇ ਸਿਵਲ
ਖਹਿਰਾ ਦੀ ਪਾਰਟੀ ਦਾ ਕਾਂਗਰਸ ‘ਚ ਰਲੇਵਾਂ
- by admin
- June 17, 2021
- 0 Comments
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਪੰਜਾਬ ਏਕਤਾ ਪਾਰਟੀ ਦਾ ਰਲੇਵਾਂ ਹੋ ਗਿਆ ਹੈ। ਸੁਖਪਾਲ ਖਹਿਰਾ ਅੱਜ ਰਾਹੁਲ ਗਾਂਧੀ ਨੂੰ ਮਿਲਣ ਲਈ ਉਨ੍ਹਾਂ ਦੇ ਦਿੱਲੀ ਦਫਤਰ ਪਹੁੰਚੇ ਸਨ। ਉਨ੍ਹਾਂ ਦੇ ਨਾਲ ਵਿਧਾਇਕ ਜਗਦੇਵ ਕਮਾਲੂ, ਵਿਧਾਇਕ ਪਿਰਮਲ ਸਿੰਘ ਵੀ ਮੌਜੂਦ ਸਨ। ਉਨ੍ਹਾਂ ਨਾਲ ਜਨਰਲ ਸੈਕਟਰੀ ਰਣਦੀਪ ਸੁਰਜੇਵਾਲਾ ਵੀ
HC ਦੇ ਇਨਕਾਰ ਤੋਂ ਬਾਅਦ SC ਜਾਵੇਗਾ ਜੈਪਾਲ ਭੁੱਲਰ ਦਾ ਪਰਿਵਾਰ
- by admin
- June 17, 2021
- 0 Comments
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅੱਜ ਜੈਪਾਲ ਭੁੱਲਰ ਦੇ ਦੁਬਾਰਾ ਪੋਸਟ ਮਾਰਟਮ ਕਰਨ ਲਈ ਪਰਿਵਾਰ ਵੱਲੋਂ ਪਾਈ ਗਈ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਪਰਿਵਾਰ ਨੇ ਹੁਣ ਸਰਬਉੱਚ ਅਦਾਲਤ ਦਾ ਰੁਖ ਕਰਨ ਦਾ ਫੈਸਲਾ ਕੀਤਾ ਹੈ। ਹਾਈਕੋਰਟ ਨੇ ਪਟੀਸ਼ਨ ਰੱਦ ਕਰਦਿਆਂ ਕਿਹਾ ਕਿ ਇਹ ਮਾਮਲਾ ਸਾਡੇ ਅਧਿਕਾਰ ਖੇਤਰ ਵਿੱਚ ਨਹੀਂ
ਕੀ ਸੱਚੀਂ ਕੋਰੋਨਾ ਦੇ ਟੀਕੇ ‘ਚ ਹੈ ਗਾਂ ਦੇ ਵੱਛੇ ਦਾ ਸੀਰਮ।
- by admin
- June 17, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਦੇ ਟੀਕੇ ਵਿੱਚ ਗਾਂ ਦੇ ਵੱਛੇ ਦੇ ਸੀਰਮ ਦੀਆਂ ਆ ਰਹੀਆਂ ਖਬਰਾਂ ਉੱਤੇ ਕੇਂਦਰੀ ਸਿਹਤ ਮੰਤਰਾਲੇ ਦਾ ਬਿਆਨ ਆਇਆ ਹੈ। ਇਸ ਤੋਂ ਪਹਿਲਾਂ ਦੱਸ ਦਈਏ ਕਿ ਦੇਸ਼ ਵਿੱਚ ਕੋਰੋਨਾ ਦੇ ਖਿਲਾਫ ਮੁਫਤ ਕੋਵਿਡ -19 ਟੀਕਾਕਰਣ 21 ਜੂਨ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਕਾਂਗਰਸ ਦੇ ਕੌਮੀ ਕੋਆਰਡੀਨੇਟਰ ਗੌਰਵ ਪਾਂਧੀ
