ਕੈਪਟਨ ਨੇ ਸਿੱਧੂ ਦੇ ਜਨਮ ਵੇਲੇ ਦੀ ਦੱਸੀ ਕਿਹੜੀ ਗੱਲ
‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿੱਚ ਆਪਣੇ ਭਾਸ਼ਣ ਦੌਰਾਨ ਉੱਖੜੇ-ਉੱਖੜੇ ਸਾਫ ਨਜ਼ਰ ਆ ਰਹੇ ਸੀ। ਉਨ੍ਹਾਂ ਨੇ ਪੰਜਾਬ ਸਰਕਾਰ ਦੀਆਂ ਪਿਛਲੇ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਦੇ ਸੋਹਲੇ ਗਾਏ। ਨਾਲ ਹੀ, ਅਕਾਲੀਆਂ ਨੂੰ ਰਗੜੇ ਵੀ ਲਾਏ। ਕੈਪਟਨ ਨੇ ਆਪਣੇ ਭਾਸ਼ਣ ਵਿੱਚ ਵਧੇਰੇ ਸਮਾਂ ਦੇਸ਼
