‘“ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ।।“ ਭਾਈ ਨਿਰਮਲ ਸਿੰਘ ਖਾਲਸਾ
ਚੰਡੀਗੜ੍ਹ ਬਿਊਰੋ-ਸਿੱਖ ਪੰਥ ਦੇ ਮਹਾਨ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਇਸ ਫਾਨੀ ਸੰਸਾਰ ਵਿੱਚ ਨਹੀਂ ਰਹੇ। ਭਾਈ ਸਾਹਿਬ ਨੇ ਅੱਜ ਅੰਮ੍ਰਿਤ ਵੇਲੇ ਸਾਢੇ ਚਾਰ ਵਜੇ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਬੀਤੀ ਰਾਤ ਭਾਈ ਸਾਹਿਬ ਦੀ ਹਾਲਤ ਕਾਫੀ ਨਾਜ਼ੁਕ ਸੀ ਜਿਸਤੋਂ ਬਾਅਦ ਉਨਾਂ ਨੂੰ ਵੈਂਟੀਲੈਟਰ ‘ਤੇ ਪਾਇਆ ਗਿਆ ਪਰ ਉਹ ਮੁੜ ਉੱਠ ਨਹੀਂ