ਪੰਜਾਬ ‘ਚ ਤਿਆਰ ਹੋਇਆ ਬੋਲਣ ਵਾਲਾ ਕੂੜਾਦਾਨ, ਆਪਣੇ ਆਪ ਕੂੜਾ ਚੁੱਕੇਗਾ
‘ਦ ਖ਼ਾਲਸ ਬਿਊਰੋ :- ਕੋਰੋਨਾ ਦੀ ਮਹਾਂਮਾਰੀ ਨਾਲ ਨਜਿੱਠਣ ਲਈ ਖੋਜਕਾਰਾਂ ਨੇ ਇੱਕ ਅਜਿਹਾ ਕੂੜਾਦਾਨ ਇਜਾਦ ਕੀਤਾ ਹੈ ਜੋ ਗੱਲਬਾਤ ਕਰਦਾ ਹੈ ਅਤੇ ਇਸ ਨੂੰ ਕੋਵਿਡ-19 ਨਾਲ ਨਜਿੱਠ ਰਹੇ ਹਸਪਤਾਲਾਂ ਤੇ ਸਿਹਤ ਕੇਂਦਰਾਂ ’ਚ ਰੱਖਿਆ ਜਾਵੇਗਾ ਤਾਂ ਜੋ ਬਿਨਾਂ ਕਿਸੇ ਸੰਪਰਕ ਦੇ ਕੂੜਾ ਇਕੱਠਾ ਕੀਤਾ ਜਾ ਸਕੇ ਤੇ ਉਸ ਦਾ ਨਿਬੇੜਾ ਕੀਤਾ ਜਾ ਸਕੇ। ਇਸ