ਮੀਂਹ ਤੇ ਗੜਿਆਂ ਨੇ ਝੰਬੀਆਂ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ
‘ਦ ਖ਼ਾਲਸ ਬਿਊਰੋ :- ਦੱਖਣੀ ਪੰਜਾਬ ’ਚ ਬਿਤੇ ਦਿਨ ਤੇਜ਼ ਝੱਖੜ ਤੇ ਬਾਰਿਸ਼ ਨੇ ਵਾਢੀ ਦੇ ਆਖਰੀ ਪੜਾਅ ’ਚ ਖੜ੍ਹੀ ਕਣਕ ਦੀ ਫ਼ਸਲ ਨੂੰ ਝੰਬ ਦਿੱਤਾ ਹੈ। ਅੱਧੀ ਦਰਜ਼ਨ ਜ਼ਿਲ੍ਹਿਆਂ ’ਚ ਸ਼ਾਮ ਵੇਲੇ ਮੀਂਹ ਪਿਆ ਜਿਸ ਨੇ ਰਹਿੰਦੀ ਵਾਢੀ ਨੂੰ ਬਰੇਕ ਲਾ ਦਿੱਤੀ ਹੈ। ਸਮੇਟਣ ’ਤੇ ਆਈ ਖ਼ਰੀਦ ਦਾ ਕੰਮ ਹੁਣ ਦੋ ਤਿੰਨ ਦਿਨ ਹੋਰ