ਦਿੱਲੀ ਚੱਲੋ ਮੋਰਚੇ ਨੂੰ ਹੋਇਆ ਅੱਧਾ ਮਹੀਨਾ, 11 ਕਿਸਾਨ ਸ਼ਹੀਦ, ਆਖ਼ਰ ਕੌਣ ਜ਼ਿੰਮੇਵਾਰ?
’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ‘ਦਿੱਲੀ ਚੱਲੋ’ ਅੰਦੋਲਨ ਤਹਿਤ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਮੋਰਚਾ ਲਾ ਕੇ ਬੈਠੇ ਹੋਏ ਹਨ। ਇਸ ਮੋਰਚੇ ਨੂੰ ਅੱਜ 15 ਦਿਨ, ਯਾਨੀ ਅੱਧਾ ਮਹੀਨਾ ਬੀਤ ਗਿਆ ਹੈ, ਪਰ ਕੇਂਦਰ ਸਰਕਾਰ ਕਾਨੂੰਨ ਵਾਪਸ ਲੈਣ ਨੂੰ ਤਿਆਰ ਨਹੀਂ। ਇਸ ਮੋਰਚੇ ਦੌਰਾਨ ਪੰਜਾਬ ਤੋਂ ਹੁਣ ਤਕ 11 ਕਿਸਾਨਾਂ ਦੀ