12 ਕਰੋੜ ਦਾ ਸੋਨਾ 4 ਜਣੇ ਲੁੱਟਕੇ ਹੋਏ ਫਰਾਰ
ਚੰਡੀਗੜ੍ਹ-(ਕਮਲਪ੍ਰੀਤ ਕੌਰ) ਅੱਜ ਲੁਧਿਆਣਾ ਦੀ ਗੋਲਡ ਲੋਨ ਬੈਂਕ ਵਿੱਚ ਵੱਡੀ ਲੁੱਟ ਹੋਈ ਹੈ। ਕਾਰ ਵਿੱਚ ਸਵਾਰ ਹੋ ਕੇ ਆਏ ਲੁਟੇਰਿਆਂ ਨੇ ਪੰਜ ਮਿੰਟ ਵਿੱਚ 30 ਕਿੱਲੋ ਸੋਨਾ ਲੁੱਟ ਕੇ ਬੈਂਕ ਦਾ ਸਫਾਇਆ ਕਰ ਦਿੱਤਾ ਹੈ। ਇਹਨਾਂ 4 ਲੁਟੇਰਿਆਂ ਨੇ ਬੈਂਕ ਅਧਿਕਾਰੀਆਂ ਨੂੰ ਬੰਦੂਕ ਦੀ ਨੋਕ ਤੇ ਰੱਖ ਕੇ ਲੁੱਟ ਨੂੰ ਅੰਜਾਮ ਦਿੱਤਾ ਹੈ। ਸੋਨੇ ਦੀ