ਢੀਂਡਸਾ ਦੀ ਪਹਿਲੀ ਰੈਲੀ ਨੇ ਬਾਦਲਾਂ ਨੂੰ ਹਿਲਾਇਆ
ਚੰਡੀਗੜ੍ਹ (ਪੁਨੀਤ ਕੌਰ)- ਸੰਗਰੂਰ ਵਿੱਚ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਵੱਡੀ ਰੈਲੀ ਕੀਤੀ ਹੈ। ਇਸ ਰੈਲੀ ਨੂੰ ਪੰਥਕ ਇਕੱਠ ਦਾ ਨਾਮ ਦਿੱਤਾ ਗਿਆ। ਪਹਿਲਾਂ ਇਸੇ ਹੀ ਜਗ੍ਹਾ ‘ਤੇ ਅਕਾਲੀ ਦਲ ਵੱਲੋਂ ਰੈਲੀ ਕੀਤੀ ਗਈ ਸੀ। ਅਕਾਲੀ ਦਲ ਦੀ ਰੈਲੀ ਦੇ ਜਵਾਬ ਵਿੱਚ ਢੀਂਡਸਾ ਪਰਿਵਾਰ ਨੇ ਇਹ ਰੈਲੀ ਕੀਤੀ ਹੈ। ਢੀਂਡਸਾ ਪਰਿਵਾਰ