ਕੋਟਕਪੂਰਾ ਬੇਅਦਬੀ ਮਾਮਲਾ : ਅਕਾਲੀ ਦਲ ਦੀ ਮੰਗ ‘ਤੇ ਸਿੱਧੂ ਦੇ ਸਨਸਨੀਖੇਜ ਖੁਲਾਸੇ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੇਅਦਬੀ ਮਾਮਲੇ ‘ਤੇ ਮੰਗੇ ਸਬੂਤਾਂ ‘ਤੇ ਜਵਾਬ ਦਿੰਦਿਆਂ ਕਿਹਾ ਕਿ ਬਾਦਲਾਂ ਖਿਲਾਫ ਰਣਜੀਤ ਕਮਿਸ਼ਨ ਕੋਲ ਕਾਫੀ ਸਬੂਤ ਹਨ। ਉਨ੍ਹਾਂ ਕਿਹਾ ਕਿ ਉਹਨਾਂ ਨੇ ਖੁਦ ਸਤੰਬਰ 2018 ਵਿੱਚ ਸਬੂਤ ਜਾਰੀ ਕੀਤੇ ਸਨ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਸਾਬਕਾ ਡੀਜੀਪੀ, ਡਾਕਟਰਾਂ ਅਤੇ