ਸ਼ਾਬਾਸ਼ ਬਈ ਤੇਰੇ ਖ਼ਾਕੀ ਵਰਦੀ ਵਾਲਿਆਂ…!
‘ਦ ਖ਼ਾਲਸ ਬਿਊਰੋ :- ਪੰਜਾਬ ਪੁਲਿਸ ਅਤੇ ਮਨੁੱਖਤਾ ਦਾ ਵਾਹ-ਵਾਸਤਾ ਦੂਰ ਦਾ ਹੀ ਰਿਹਾ ਹੈ। ਪੁਲਿਸ ਦਾ ਗੈਰ-ਮਨੁੱਖੀ ਵਿਵਹਾਰ ਅਕਸਰ ਖ਼ਬਰਾਂ ਬਣਦਾ ਰਿਹਾ ਹੈ ਪਰ ਬਹੁਤ ਘੱਟ ਵਾਰ ਹੁੰਦਾ ਜਦੋਂ ਪੁਲਿਸ ਦਾ ਮਨੁੱਖੀ ਚਿਹਰਾ ਸਾਹਮਣੇ ਆਇਆ ਹੋਵੇ। ਪਟਿਆਲਾ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਵਿੱਚ ਟ੍ਰੈਫਿਕ ਪੁਲਿਸ ਦਾ ਇੱਕ ਸਿਪਾਹੀ ਆਪਣੀ ਡਿਊਟੀ ਤੋਂ