ਗਰੀਬੜੇ ਪਰਿਵਾਰ ਨੂੰ ਬਿਜਲੀ ਦਾ ਇੰਨਾ ਬਿਲ ਆਇਆ ਕਿ ਘਰ ਵੇਚ ਕੇ ਵੀ ਭਰ ਨਹੀਂ ਹੋਣਾ, ਕੈਪਟਨ ਸਾਹਬ ਧਿਆਨ ਦਿਉ!
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਬੋਹਰ ਦੇ ਪਿੰਡ ਗਿੱਦੜਾਂਵਾਲੀ ਦੇ ਇੱਕ ਘੱਟ ਗਿਣਤੀ ਭਾਈਚਾਰੇ ਅਤੇ ਗਰੀਬ ਪਰਿਵਾਰ ਦੇ ਘਰ ਦਾ ਬਿਜਲੀ ਦਾ ਬਿੱਲ 51 ਲੱਖ ਤੋਂ ਵੀ ਵੱਧ ਦਾ ਆਇਆ ਹੈ। ਪਰਿਵਾਰ ਦੇ ਮੁਖੀ ਹੰਸਾ ਸਿੰਘ ਹੈ, ਜੋ ਕਿ ਦਿਹਾੜੀ ਮਜ਼ਦੂਰੀ ਵੀ ਨਹੀਂ ਕਰ ਸਕਦਾ ਕਿਉਂਕਿ ਉਹ ਦਿਲ ਦਾ ਰੋਗੀ ਹੈ ਅਤੇ ਉਸਦਾ ਇਲਾਜ