ਨਵਜੋਤ ਸਿੱਧੂ ਨੇ ਚੈਨਲ ਖੋਲ੍ਹਣ ਤੋਂ ਬਾਅਦ ਕੀਤਾ ਦੂਜਾ ਧਮਾਕਾ
ਚੰਡੀਗੜ੍ਹ ( ਅਤਰ ਸਿੰਘ ) ਆਪਣਾ ਨਿੱਜੀ ਯੂ-ਟਿਊਬ ਚੈਨਲ ਸ਼ੁਰੂ ਕਰਨ ਤੋਂ ਬਾਅਦ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਨੇ ਇੱਕ ਹੋਰ ਧਮਾਕਾ ਕੀਤਾ ਹੈ। ਇਹ ਧਮਾਕਾ ਨਵਜੋਤ ਸਿੰਘ ਸਿੱਧੂ ਨੇ ਆਪਣੇ ਚੈਨਲ ‘ਜਿੱਤੇਗਾ ਪੰਜਾਬ’ ਦੀ ਨਕਲ ਕਰਦਿਆ, ਇਸ ਦੇ ਨਾਮ ਨਾਲ ਹੋਰ ਚੈਨਲ ਸ਼ੁਰੂ ਕਰਨ ਵਾਲਿਆਂ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ। ਇੰਨਾਂ ਹੀ ਨਹੀਂ