ਜ਼ਰੂਰੀ ਜਾਣਕਾਰੀ-ਕੀ ਕੋਰੋਨਾ ਨਾਲ ਮਰਨ ਵਾਲੇ ਦੀ ਮ੍ਰਿਤਕ ਦੇਹ ਤੋਂ ਵੀ ਵਾਇਰਸ ਫੈਲਦਾ ਹੈ ?
ਚੰਡੀਗੜ੍ਹ- ਕੋਰੋਨਾਵਾਇਰਸ ਦੀ ਲਾਗ ਤੋਂ ਕਿਸੇ ਦੀ ਮੌਤ ਹੋ ਜਾਣ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲੇ ਨੇ ਉਸ ਦੇ ਸਰੀਰ ਦੇ ਪ੍ਰਬੰਧਨ ਕਰਨ ਸਮੇਂ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ,ਇਸ ਬਾਰੇ ਕੁੱਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਭਾਰਤ ਸਰਕਾਰ ਨੇ ਇਹ ਦਿਸ਼ਾ ਨਿਰਦੇਸ਼ ਨੈਸ਼ਨਲ ਸੈਂਟਰ ਫਾਰ ਰੋਗ ਕੰਟਰੋਲ (ਐੱਨਸੀਡੀਸੀ) ਦੀ ਸਹਾਇਤਾ ਨਾਲ ਤਿਆਰ ਕੀਤੇ ਹਨ। ਕੇਂਦਰੀ ਸਿਹਤ