ਪੰਜਾਬ ਨਹੀਂ ਰਿਹਾ ਕਣਕ ਦਾ ਬਾਦਸ਼ਾਹ, ਮੱਧ ਪ੍ਰਦੇਸ਼ ਵੱਲੋਂ ਰਿਕਾਰਡ ਤੋੜਨ ਦਾ ਦਾਅਵਾ
‘ਦ ਖ਼ਾਲਸ ਬਿਊਰੋ:- ਮੱਧ ਪ੍ਰਦੇਸ਼ ਨੇ ਇਹ ਦਾਅਵਾ ਕੀਤਾ ਹੈ ਕਿ ਓਹਨਾਂ ਨੇ ਕਣਕ ਦੀ ਰਿਕਾਰਡ ਖ਼ਰੀਦ ਕਰ ਕੇ ਕਣਕ ਦੀ ਪੈਦਾਵਾਰ ਅਤੇ ਖਰੀਦ ਵਿੱਚ ਮੋਹਰੀ ਪੰਜਾਬ ਅਤੇ ਹੋਰ ਸਾਰੇ ਰਾਜਾਂ ਨੂੰ ਪਿੱਛੇ ਛੱਡ ਅੱਵਲ ਸਥਾਨ ਹਾਸਿਲ ਕਰ ਲਿਆ ਹੈI ਮੱਧ ਪ੍ਰਦੇਸ਼ ਸਰਕਾਰ ਨੇ ਮੀਡਿਆ ਨੂੰ ਖੁਲਾਸਾ ਕਰਦੇ ਕਿਹਾ ਕੀ ਓਹਨਾਂ ਨੇ ਹਾਲੇ ਤੱਕ 127.67