ਜਦੋਂ ‘ਗਰੀਬੜੀ ਸਰਕਾਰ’ ਲਾਹ ਦਿੱਤੀ ਸ਼ਰਮ ਵਾਲੀ ਲੋਈ
‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ) :– ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੱਕ ਸਾਰਿਆਂ ਨੇ ਸ਼ਰਮ ਵਾਲੀ ਲੋਈ ਲਾਹੀ ਹੋਈ ਲੱਗਦੀ ਹੈ। ਪੰਜਾਬ ਸਰਕਾਰ ਦੇ 93 ਵਿਧਾਇਕਾਂ ਦੀ ਆਮਦਨ ਦਾ ਟੈਕਸ ਸਰਕਾਰੀ ਖ਼ਜ਼ਾਨੇ ਵਿੱਚੋਂ ਭਰਿਆ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ