ਹੁਣ ਚੰਡੀਗੜ੍ਹ ਦੀ ਵੱਖੀ ‘ਚੋਂ ਵਗਿਆ ਲਾਲ ਪਾਣੀ
‘ਦ ਖ਼ਾਲਸ ਬਿਊਰੋ :- ਚੰਡੀਗੜ੍ਹ ਦੇ ਨਾਲ ਲੱਗਦੇ ਜੀਰਕਪੁਰ ਦੇ ਢਕੋਲੀ ਖੇਤਰ ਵਿੱਚੋਂ ਨਿਕਲਦੇ ਬਰਸਾਤੀ ਨਾਲੇ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਸ ਨਾਲੇ ਵਿੱਚ ਲਾਲ ਪਾਣੀ ਅਚਾਨਕ ਵਗਣ ਲੱਗਾ ਹੈ। ਉੱਥੋਂ ਦੇ ਲੋਕਾਂ ਦਾ ਦੱਸਣਾ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਇਸ ਬਰਸਾਤੀ ਨਾਲੇ ਦਾ ਪਾਣੀ ਲਾਲ ਹੋ ਗਿਆ ਹੈ। ਲੋਕਾਂ