ਬਹਿਬਲ ਕਲਾ ਗੋਲੀਕਾਂਡ – ਨਵਜੋਤ ਸਿੱਧੂ ਵੱਲੋਂ ਜਾਂਚ ਰਿਪੋਰਟ ਬਾਰੇ ਅਹਿਮ ਖੁਲਾਸੇ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਮਾਮਲੇ ਵਿੱਚ ਸਰਕਾਰਾਂ ਵੱਲੋਂ ਕੀਤੇ ਗਏ ਕੰਮਾਂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ‘ਪੰਜਾਬ ਦੇ ਲੋਕ ਅੱਜ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਇਨਸਾਫ ਨੂੰ ਉਡੀਕਦੇ ਹਨ ਪਰ ਉਹਨਾਂ ਨੇ ਉਮੀਦ ਛੱਡੀ ਹੋਈ ਹੈ।