ਲਿਸਟ ਫਾਈਨਲ, ਆਹ ਹੋਣਗੇ ਚੰਨੀ ਦੀ ਕੈਬਨਿਟ ਦੇ ਚਿਹਰੇ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਪੰਜਾਬ ਕੈਬਨਿਟ ਸ਼ਾਮ 4.30 ਵਜੇ ਸਹੁੰ ਚੁੱਕਣ ਜਾ ਰਹੀ ਹੈ। ਕੈਬਨਿਟ ਮੰਤਰੀਆਂ ਦੀ ਫਾਈਨਲ ਲਿਸਟ ਤਿਆਰ ਹੋ ਗਈ ਹੈ ਅਤੇ ਸੂਚੀ ਨੂੰ ਰਾਜਭਵਨ ਵਿੱਚ ਭੇਜਿਆ ਗਿਆ ਹੈ। ਕੈਪਟਨ ਸਰਕਾਰ ਦੇ ਪੰਜ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ। ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਅਤੇ ਸੁਖਜਿੰਦਰ ਸਿੰਘ ਰੰਧਾਵਾ