ਕਸ਼ਮੀਰ ਹਿੰਸਾ : ਸੁਪਿੰਦਰ ਕੌਰ ਦੀ ਅੰਤਿਮ ਯਾਤਰਾ ‘ਚ ਇਨਸਾਫ਼ ਦੇ ਨਾਅਰੇ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਸ਼ਮੀਰ ਵਿੱਚ ਬੀਤੇ ਦਿਨੀਂ ਦੋ ਅਧਿਆਪਕਾਂ ਦੀ ਹੱ ਤਿਆ ਕਰ ਦਿੱਤੀ ਗਈ ਸੀ। ਮ ਰਨ ਵਾਲੇ ਅਧਿਆਪਕਾਂ ਵਿੱਚ ਇੱਕ ਸਿੱਖ ਸਕੂਲ ਪ੍ਰਿੰਸੀਪਲ ਸੁਪਿੰਦਰ ਕੌਰ ਅਤੇ ਇੱਕ ਕਸ਼ਮੀਰੀ ਪੰਡਿਤ ਅਧਿਆਪਕ ਦੀਪਕ ਚੰਦ ਸਨ। ਦਹਿਸ਼ਤ ਗਰਦਾਂ ਨੇ ਸਕੂਲ ਵਿੱਚ ਵੜ੍ਹ ਕੇ ਇਨ੍ਹਾਂ ਅਧਿਆਪਕਾਂ ਨੂੰ ਗੋਲੀ ਮਾਰ ਦਿੱਤੀ ਸੀ। ਅੱਜ ਸੁਪਿੰਦਰ ਕੌਰ