SIT ਵੱਲੋਂ ਸੁਮੇਧ ਸੈਣੀ ਨੂੂੰ ਤੀਜਾ ਨੋਟਿਸ ਜਾਰੀ, ਜਾਂਚ ਟੀਮ ਮੂਰੇ ਕੱਲ੍ਹ ਪੇਸ਼ ਹੋਣ ਦੇ ਹੁਕਮ
‘ਦ ਖ਼ਾਲਸ ਬਿਊਰੋ ( ਮੁਹਾਲੀ ) :- ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ DGP ਸੁਮੇਧ ਸੈਣੀ ਨੂੰ ਅੱਜ ਜਾਂਚ ਵਿੱਚ ਸ਼ਾਮਲ ਹੋਣ ਲਈ ਮੁਹਾਲੀ ਪੁਲੀਸ ਵੱਲੋਂ ਅੱਜ ਤੀਜਾ ਨੋਟਿਸ ਜਾਰੀ ਕੀਤਾ ਗਿਆ। ਮੁਹਾਲੀ ਸਥਿਤ ਮਟੌਰ ਥਾਣੇ ਦੇ SHO ਵੱਲੋਂ ਅੱਜ ਜਾਰੀ