ਪੇਸ਼ੀ ਦੌਰਾਨ ਸਿੱਖਾਂ ਦੀ ਮਰਿਆਦਾ ਨੂੰ ਰੱਖਿਆ ਜਾਵੇ ਕਾਇਮ, ਪ੍ਰੋ.ਧਰੇਨਵਰ ਦੀ ਇਸ ਕਮਿਸ਼ਨ ਨੂੰ ਅਪੀਲ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਦੇ ਇੱਕ ਕਾਲਜ ਦੇ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਨੇ ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਪਰਸਨ ਨੂੰ ਇੱਕ ਚਿੱਠੀ ਲਿਖ ਕੇ ਪੁਲਿਸ ਹਿਰਾਸਤ ਦੌਰਾਨ ਅਤੇ ਪੇਸ਼ੀ ਭੁਗਤਣ ਲਈ ਖੜਨ ਸਮੇਂ ਨਿਹੰਗ ਸਿੰਘਾਂ ਦੀਆਂ ਧਾਰਮਕ ਭਾਵਨਾਵਾਂ ਦਾ ਖਿਆਲ ਰੱਖਣ ਲਈ ਸੋਨੀਪਤ ਦੇ ਐੱਸਐੱਸਪੀ ਅਤੇ ਹਰਿਆਣਾ ਦੇ ਡੀਜੀਪੀ ਨੂੰ ਫੌਰੀ ਹਦਾਇਤਾਂ ਜਾਰੀ