ਬੀਜੇਪੀ ਨੇ ਪੂਰਿਆ ਸਾਬਕਾ CM ਦਾ ਪੱਖ, ਆਪਣਿਆਂ ਦੇ ਬਿਆਨਾਂ ਤੋਂ ਬਚਾਇਆ “ਕੈਪਟਨ”
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਨਵਜੋਤ ਕੌਰ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਬਾਰੇ ਦਿੱਤੇ ਬਿਆਨ ‘ਤੇ ਕੈਪਟਨ ਦਾ ਸਾਥ ਦਿੰਦਿਆਂ ਕਿਹਾ ਕਿ ਇਹ ਸਾਢੇ ਚਾਰ ਸਾਲ ਇਸ ਮਸਲੇ ‘ਤੇ ਕੁੱਝ ਨਹੀਂ ਬੋਲੇ, ਨਵਜੋਤ ਕੌਰ ਸਿੱਧੂ ਤਾਂ ਉਨ੍ਹਾਂ ਦੀ ਵਜ਼ਾਰਤ ਵਿੱਚ ਵੀ