India Punjab

ਤਿਉਹਾਰਾਂ ਦੇ ਸੀਜ਼ਨ ‘ਚ ਕਈ ਦਿਨ ਬੰਦ ਰਹਿਣਗੇ ਬੈਂਕ

‘ਦ ਖ਼ਾਲਸ ਬਿਊਰੋ :- ਦੀਵਾਲੀ ਦੇ ਬਾਅਦ ਅਗਲੇ ਹਫ਼ਤੇ ਵੀ ਤਿੰਨ ਦਿਨ ਬੈਂਕ ਬੰਦ ਰਹਿਣਗੇ। ਅੱਜ ਗੌਵਰਧਨ ਪੂਜਾ ਕਾਰਨ ਦੇਸ਼ ਵਿੱਚ ਬੈਂਕ ਬੰਦ ਰਹਿਣਗੇ। 16 ਨਵੰਬਰ ਨੂੰ ਭਾਈਦੂਜ ਹੈ ਤਾਂ ਇਸ ਦਿਨ ਵੀ ਬੈਂਕਾਂ ਵਿੱਚ ਕੰਮ ਨਹੀਂ ਹੋਵੇਗਾ। 20 ਅਤੇ 21 ਨਵੰਬਰ  ਨੂੰ ਛੱਠ ਪੂਜਾ ਹੈ, ਇਸ ਦਿਨ ਬਿਹਾਰ ਅਤੇ ਝਾਰਖੰਡ ਵਿੱਚ ਛੁੱਟੀ ਹੋਵੇਗੀ। 22

Read More
Punjab

ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹੋਏ ਕੋਰੋਨਾ ਯੋਧੇ, ਮਿਠਾਈ ਦੇ ਡੱਬਿਆ ‘ਚ ਕੋਲਾ ਭਰ ਕੇ ਸਿਵਿਲ ਸਰਜਨ ਨੂੰ ਦਿੱਤੇ ਤੋਹਫੇ

‘ਦ ਖ਼ਾਲਸ ਬਿਊਰੋ ( ਮੋਗਾ ) :- ਕੋਰੋਨਾ ਮਹਾਂਮਾਰੀ ਦੀ ਘੜ੍ਹੀ ‘ਚ ਆਪਣੇ ਪਰਿਵਾਰ ਨੂੰ ਛੱਡ ਦੂਜਿਆਂ ਦੀ ਜ਼ਿੰਦਗੀ ਬਚਾਉਣ ਵਾਲ  ਡਾਕਟਰ, ਨਰਸ, ਵਾਰਡ ਅਟੈਂਡੈਂਟ ਜਿਨ੍ਹਾਂ ਨੂੰ ਕੋਰੋਨਾ ਯੋਧਿਆਂ ਦਾ ਨਾਂ ਦਿੱਤਾ ਗਿਆ, ਕੋਰੋਸਨਾ ਖਿਲਾਫ਼ ਪਹਿਲੀ ਕਤਾਰ ਵਿੱਚ ਸ਼ਾਮਲ ਹੋ ਕੇ ਕਰੋੜਾਂ ਲੋਕਾਂ ਦੀ ਜਾਨ ਬਚਾਉਣ ਵਾਲੇ ਇੰਨਾਂ ਯੋਧਿਆਂ ਦੀ ਵਜ੍ਹਾਂ ਕਰਕੇ ਕਰੋੜਾਂ ਪਰਿਵਾਰਾਂ ਨੂੰ

Read More
Punjab

ਖੇਤੀ ਕਾਨੂੰਨ ਮਾਮਲਾ: ਧਰਨੇ ‘ਤੇ ਬੈਠੇ ਕਿਸਾਨ ਦੀ ਹੋਈ ਮੌਤ, ਕਿਸਾਨਾਂ ਨੇ ਮ੍ਰਿਤਕ ਦੇਹ ਸੜਕ ‘ਤੇ ਰੱਖ ਕੇ ਰੋਕੀ ਆਵਾਜਾਈ

‘ਦ ਖ਼ਾਲਸ ਬਿਊਰੋ ( ਫ਼ਾਜ਼ਿਲਕਾ ) :-  ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਸੜਕ ‘ਤੇ ਟੌਲ ਪਲਾਜ਼ਾ ਉੱਪਰ ਚੱਲ ਰਹੇ ਧਰਨੇ ਵਿੱਚ ਇੱਕ ਕਿਸਾਨ ਬਲਦੇਵ ਰਾਜ ਦੀ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ, ਜਿਸ ਤੋਂ ਬਾਅਦ ਕਿਸਾਨਾਂ ਅਤੇ ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਸੜਕ ‘ਤੇ ਰੱਖ ਕੇ ਧਰਨਾ

Read More
Punjab

ਕਿਸਾਨਾਂ ਵੱਲੋਂ ਪੰਜਾਬ ਦੇ ਵੱਖ-ਵੱਖ ਪਿੰਡਾ ‘ਚ PM ਮੋਦੀ ਦੇ ਪੁਤਲੇ ਸਾੜ ਕੇ ਮਨਾਈ ਜਾ ਰਹੀ ਦੀਵਾਲੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜ ਕੇ ਕਾਲੀ ਦਿਵਾਲੀ ਮਨਾਈ ਜਾ ਰਹੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਨੇੜਲੇ ਪਿੰਡ ਪੰਧੇਰ ਕਲਾਂ ‘ਚ ਅੱਜ ਦੀਵਾਲੀ ਮੌਕੇ ਕਿਸਾਨਾਂ ਅਤੇ ਬੀਬੀਆਂ ਵੱਲੋਂ ਮੋਦੀ ਦਾ

Read More
Punjab

ਬਰਨਾਲਾ ‘ਚ ਭਾਜਪਾ ਲੀਡਰ ਦੇ ਘਰ ਅੱਗੇ ਧਰਨਾ ਦੇ ਰਹੇ ਇੱਕ ਹੋਰ ਕਿਸਾਨ ਆਗੂ ਦੀ ਹੋਈ ਮੌਤ

‘ਦ ਖ਼ਾਲਸ ਬਿਊਰੋ :- ਬਰਨਾਲਾ ਵਿੱਚ ਬੀਜੇਪੀ ਲੀਡਰ ਅਰਚਨਾ ਦੱਤ ਦੇ ਘਰ ਬਾਹਰ ਪੱਕੇ ਧਰਨੇ ‘ਤੇ ਬੈਠੇ ਇੱਕ ਹੋਰ ਕਿਸਾਨ ਆਗੂ ਦੀ ਮੌਤ ਹੋ ਗਈ ਹੈ। ਖੇਤੀ ਕਾਨੂੰਨ ਦੇ ਖ਼ਿਲਾਫ਼ ਕਿਸਾਨ ਯੂਨੀਅਨ ਉਗਰਾਹਾਂ ਨਾਲ ਸਬੰਧਤ ਕਿਸਾਨ ਜੋਰਾ ਸਿੰਘ ਲੰਮੇ ਵਕਤ ਤੋਂ ਅਰਚਨਾ ਦੱਤ ਦੇ ਘਰ ਬਾਹਰ ਧਰਨੇ ‘ਤੇ ਬੈਠੇ ਸੀ, ਪਰ ਅਚਾਨਕ ਉਨ੍ਹਾਂ ਨੂੰ ਦਿਲ

Read More
Punjab

ਬੀਜੇਪੀ ਨੇ ਪੰਜਾਬ ਵਿਧਾਨਸਭਾ ਚੋਣਾਂ 2022 ਦੀ ਕਮਾਂਡ ਦਲਿਤ ਤੇ ਸਿੱਖ ਆਗੂ ਨੂੰ ਸੌਂਪੀ

‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਬੀਜੇਪੀ ਪਿਛਲੇ ਕਈ ਸਾਲਾਂ ਤੋਂ ਇਕੱਲੇ ਚੋਣ ਲੜਨ ਦਾ ਜੋ ਸੁਪਨਾ ਵੇਖ ਰਹੀ ਸੀ ਉਹ ਖੇਤੀ ਕਾਨੂੰਨਾਂ ਨੇ ਉਨ੍ਹਾਂ ਨੂੰ ਦੇ ਦਿੱਤਾ ਹੈ, ਨਹੁੰ-ਮਾਸ ਤੋਂ ਵੱਖ ਹੋ ਚੁੱਕਿਆ ਹੈ, ਅਕਾਲੀ ਦਲ ਬੀਜੇਪੀ ਦਾ ਤਿੰਨ ਦਹਾਕਿਆਂ ਪੁਰਾਣਾ ਗਠਜੋੜ ਟੁੱਟ ਚੁੱਕਿਆ ਹੈ, ਪੰਜਾਬ ਦੀਆਂ ਵਿਧਾਨਸਭਾ ਚੋਣਾਂ 2022 ਫਰਵਰੀ ਵਿੱਚ ਹੋਣੀਆ ਹਨ,

Read More
Punjab

ਕਿਸਾਨਾਂ ਵੱਲੋਂ ਪੰਜਾਬ ਦੇ ਵੱਖ-ਵੱਖ ਪਿੰਡਾ ‘ਚ PM ਮੋਦੀ ਦੇ ਪੁਤਲੇ ਸਾੜ ਕੇ ਮਨਾਈ ਜਾ ਰਹੀ ਦੀਵਾਲੀ

‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਵੱਲੋਂ ਲਿਆਂਦ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਮ੍ਰਿਤਸਰ ਨੇੜਲੇ ਪਿੰਡ ਪੰਡੇਰ ਕਲਾਂ ‘ਚ ਅੱਜ ਦੀਵਾਲੀ ਮੌਕੇ ਕਿਸਾਨਾਂ ਸੰਘਰਸ਼ ਕਮੇਟੀ ਅਤੇ ਬੀਬੀਆਂ ਵੱਲੋਂ ਮੋਦੀ ਦਾ ਪੁਤਲਾ ਫੂਕਿਆਂ ਗਿਆ ਅਤੇ ਕਾਲੀ ਦੀਵਾਲੀ ਦੇ ਕਾਲੇ ਝੰਡੇ ਲਹਿਰਾਉਂਦੇ ਹੋਏ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਕਿਸਾਨ ਸੰਘਰਸ਼ ਕਮੇਟੀ ਵੱਲੋਂ ਕੇਂਦਰ ਦੀ 13

Read More
Punjab

ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਉਪ ਪ੍ਰਧਾਨ ਨੇ ਪੰਜਾਬ ਜੈਨਕੋ ਲਿਮਟਿਡ ਦੇ ਚੇਅਰਮੈਨ ਵਜੋ ਸੰਭਾਲਿਆ ਅਹੁਦਾ

‘ਦ ਖ਼ਾਲਸ ਬਿਊਰੋ :- ਪੰਜਾਬ ਵਿਸ਼ਾਲ ਉਦਯੋਗ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਅਤੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਰਵਿੰਦਰ ਸਿੰਘ ਪਾਲੀ ਦੀ ਮੌਜੂਦਗੀ ਵਿੱਚ ਅੱਜ 13 ਨਵੰਬਰ ਨੂੰ ਸਤਿੰਦਰਪਾਲ ਸਿੰਘ ਗਿੱਲ ਨੇ ਪੰਜਾਬ ਜੈਨਕੋ ਲਿਮਟਿਡ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਹੈ। ਇੱਕ ਸਰਕਾਰੀ ਬੁਲਾਰੇ ਅਨੁਸਾਰ ਨਵੇਂ ਚੇਅਰਮੈਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ

Read More
Punjab

ਚੀਮਾ ਨੇ ਕਿਸਾਨਾਂ ਨੂੰ ਕੇਂਦਰ ਸਰਕਾਰ ਤੋਂ ਮਿਲੀ ਨਿਰਾਸ਼ਾ ‘ਤੇ ਜਤਾਈ ਨਰਾਜ਼ਗੀ, ਜਲਦ ਮਸਲਾ ਹੱਲ ਕਰਨ ਦੀ ਕੀਤੀ ਅਪੀਲ

‘ਦ ਖ਼ਾਲਸ ਬਿਊਰੋ :- ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੇ ਦੂਜੇ ਸੱਦੇ ਦੀ ਗੱਲਬਾਤ ‘ਤੇ ਅਕਾਲੀ ਆਗੂ ਦਲਜੀਤ ਸਿੰਗ ਚੀਮਾ ਨੇ ਕੇਂਦਰ ਦੀ ਸੱਦੀ ਗਈ ਮੀਟਿੰਗ ਦੀ ਨਿਖੇਦੀ ਕੀਤੀ ਹੈ। ਚੀਮਾ ਨੇ ਕਿਹਾ ਕਿ ਸਾਨੂੰ ਉਮੀਦ ਸੀ ਕਿ ਕੇਂਦਰ ਸਰਕਾਰ ਦੀਵਾਲੀ ਮੌਕੇ ਕਿਸਾਨਾਂ ਦੀ ਮੰਗਾ ਮੰਣ ਕੇ ਉਨ੍ਹਾਂ ਨੂੂੰ ਖੁਸ਼

Read More
Punjab

ਕੇਂਦਰ ਸਰਕਾਰ ਨਾਲ ਹੋਈ ਗੱਲਬਾਤ ‘ਚ ਨਹੀਂ ਨਿਕਲਿਆ ਕੋਈ ਨਤੀਜਾ, ਦੁਬਾਰਾ ਹੋ ਸਕਦੀ ਹੈ ਮੀਟਿੰਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਵਿਗਿਆਨ ਭਵਨ, ਦਿੱਲੀ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਦੇ ਨਾਲ ਖੇਤੀ ਕਾਨੂੰਨਾਂ ਨੂੰ ਲੈ ਕੇ ਕਰੀਹ 6-7 ਘੰਟੇ ਮੀਟਿੰਗ ਹੋਈ। ਲੰਮੇ ਸਮੇਂ ਤੱਕ ਮੀਟਿੰਗ ਚੱਲਣ ਕਾਰਨ ਕਿਸਾਨਾਂ ਨੇ ਇਸ ਮੀਟਿੰਗ ਨੂੰ ਮੈਰਾਥਨ ਮੀਟਿੰਗ ਦਾ ਨਾਂ ਦਿੱਤਾ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ

Read More