ਭਾਰਤ ‘ਚ 2021’ਚ ਮਿਲੇਗੀ ਕੋਰੋਨਾਵਾਇਰਸ ਦੀ ਵੈਕਸੀਨ, ਨੱਕ ‘ਚ ਪਾਈਆਂ ਜਾਣਗੀਆਂ ਦੋ ਬੂੰਦਾਂ
‘ਦ ਖ਼ਾਲਸ ਬਿਊਰੋ :- ਪੂਰੇ ਵਿਸ਼ਵ ਭਰ ‘ਚ ਫੈਲੀ ਕੋਰੋਨਾ ਵਾਇਰਸ ਮਹਾਂਮਾਰੀ ਨੇ ਲੋਕਾਂ ਜ਼ਿੰਦਗੀ ਨੂੰ ਅਜੇ ਤੱਕ ਇੱਕ ਤੇ ਸਹਿਮ ਭਰੇ ਮਾਹੌਲ ‘ਚ ਰੱਖਿਆ ਹੋਇਆ ਹੈ, ਬੇਸ਼ੱਕ ਹੌਲੀ-ਹੌਲੀ ਕਰਕੇ ਇਸ ਦਾ ਅਸਰ ਘਟਦਾ ਨਜ਼ਰ ਆ ਰਿਹਾ ਹੈ ਪਰ ਫਿਰ ਇਸ ਦੀ ਮੌਜੂਦਗੀ ਦੇਸ਼ ਦੇ ਹਰ ਇੱਕ ਕੌਨੇ ‘ਚ ਬਰਕਰਾਰ ਚੱਲ ਰਹੀ ਹੈ। ਕੋਰੋਨਾ ਵਾਇਰਸ