ਕਿਸਾਨਾਂ ਨੇ ਮੋਦੀ ਨੂੰ ਖੇਤੀ ਬਿੱਲ ਰੱਦ ਨਾ ਕਰਨ ‘ਤੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੀ ਦਿੱਤੀ ਚਿਤਾਵਨੀ
‘ਦ ਖ਼ਾਲਸ ਬਿਊਰੋ :- ਪੂਰੇ ਪੰਜਾਬ ਭਰ ‘ਚ ਖੇਤੀ ਬਿੱਲਾਂ ਨੂੰ ਲੈ ਕੇ ਭੜਕੇ ਰੋਹ ਨੂੰ ਵੇਖ ਪੰਜਾਬ ਸਮੇਤ ਦੇਸ਼ ਦੀਆਂ ਹੋਰ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨਾਂ ਦੇ ਖੇਤੀ ਕਾਨੂੰਨ ਦੇ ਮੁੱਦੇ ਨੂੰ ਮੋਦੀ ਸਰਕਾਰ ਨੇ ਫ਼ੌਰਨ ਨਹੀਂ ਸੁਣਿਆ ਤਾਂ ਮੁਸ਼ਕਲ ਖੜੀ ਹੋ ਸਕਦੀ ਹੈ, ਸੰਯੁਕਤ ਕਿਸਾਨ ਮੂਵਮੈਂਟ,