ਇਸ ਵਾਰ ਮਾਨਸੂਨ ਵੀ ਸਮੇਂ ਤੋਂ ਪਹਿਲਾਂ ਪਹੁੰਚੂਗਾ
‘ਦ ਖ਼ਾਲਸ ਬਿਊਰੋ :- ਭਾਰਤ ਦੇ ਮੌਸਮ ਵਿਭਾਗ ਨੇ ਕੱਲ੍ਹ ਕਿਹਾ ਕਿ ਇਸ ਵਾਰ 16 ਮਈ ਨੂੰ ਮੌਨਸੂਨ ਅੰਡੇਮਾਨ ਤੇ ਨਿਕੋਬਾਰ ਟਾਪੂਆਂ ’ਤੇ ਪੁੱਜਣ ਦੀ ਸੰਭਾਵਨਾ ਹੈ। ਇਹ ਆਮ ਨਾਲੋਂ ਛੇ ਦਿਨ ਪਹਿਲਾਂ ਹੈ ਅਤੇ ਇਸ ਅਗੇਤ ਦਾ ਕਾਰਨ ਬੰਗਾਲ ਦੀ ਖਾੜੀ ਵਿਚਲਾ ਚੱਕਰਵਾਤ ਹੈ। ਆਮ ਤੌਰ ’ਤੇ 20 ਮਈ ਦੇ ਕਰੀਬ ਮੌਨਸੂਨ ਅੰਡੇਮਾਨ ਅਤੇ