ਮਾਲਦਾਰ ਅਫ਼ਸਰ ਸਰਕਾਰ ਦੇ ਨਿਸ਼ਾਨੇ ‘ਤੇ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਹੁਣ ਸਬੰਧਿਤ ਖੇਤਰ ਦੇ ਪਟਵਾਰੀ ਦਾ ਨਾਮ, ਮੋਬਾਇਲ ਨੰਬਰ, ਪਟਵਾਰੀ ਦੇ ਬੈਠਣ ਦਾ ਸਥਾਨ ਅਤੇ ਮਿਲਣ ਦਾ ਸਮਾਂ ਸੇਵਾ ਕੇਂਦਰਾਂ ਅਤੇ ਐੱਸ.ਡੀ.ਐੱਮ. ਦਫ਼ਤਰਾਂ ਦੇ ਮੇਨ ਗੇਟ ਦੇ ਸਾਹਮਣੇ ਪੰਜਾਬੀ ਭਾਸ਼ਾ ‘ਚ ਬੋਰਡ ‘ਤੇ ਲਿਖ ਕੇ ਲਾਇਆ ਜਾਵੇਗਾ। ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨੇ
