ਪੰਜਾਬ ਆੜ੍ਹਤੀਆ ਐਸੋਸਿਏਸ਼ਨ ਨੇ ਕੇਂਦਰ ਸਰਕਾਰ ਨੂੰ 1 ਹਜ਼ਾਰ ਬੱਸਾਂ ਦਿੱਲੀ ਭੇਜਣ ਦੀ ਦਿੱਤੀ ਚਿਤਾਵਨੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਆੜ੍ਹਤੀਆ ਐਸੋਸਿਏਸ਼ਨ ਵੀ ਕਿਸਾਨੀ ਅੰਦੋਲਨ ਦੇ ਸਮਰਥਨ ਲਈ ਵਿਗਿਆਨ ਭਵਨ, ਦਿੱਲੀ ਪਹੁੰਚੀ ਹੈ। ਆੜ੍ਹਤੀਆ ਐਸੋਸਿਏਸ਼ਨ ਨੇ ਕਿਹਾ ਕਿ ਇਸ ਕਾਨੂੰਨ ਨੇ ਸਭ ਤੋਂ ਜ਼ਿਆਦਾ ਸੱਟ ਪੰਜਾਬ, ਹਰਿਆਣਾ ਦੇ ਮੰਡੀ ਸਿਸਟਮ ਨੂੰ ਮਾਰਨੀ ਹੈ। ਆੜ੍ਹਤੀਆ ਐਸੋਸਿਏਸ਼ਨ ਨੇ ਐਲਾਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਅੱਜ ਵੀ ਇਸ ਮਸਲੇ ਦਾ ਹੱਲ