ਦਿੱਲੀ ਤਖ਼ਤ ਨੇ ਹਮੇਸ਼ਾ ਹੀ ਕੀਤੀ ਹੈ ਬੇਇਨਸਾਫੀ, ਮੌਜੂਦਾ ਘਟਨਾਕ੍ਰਮ ਨੇ ਦੁਹਰਾਇਆ ਇਤਿਹਾਸ – ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨੀ ਅੰਦੋਲਨ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮਰਥਨ ਕਰਦਿਆਂ ਕਿਹਾ ਕਿ ਦਿੱਲੀ ਤਖ਼ਤ ਨੇ ਹਮੇਸ਼ਾ ਹੀ ਬੇਇਨਸਾਫੀ ਕੀਤੀ ਹੈ। ਮੌਜੂਦਾ ਘਟਨਾਕ੍ਰਮ ਨੇ ਇਤਿਹਾਸ ਨੂੰ ਫਿਰ ਦੋਹਰਾ ਦਿੱਤਾ ਹੈ। ਸੜਕਾਂ ‘ਤੇ ਕਿਸਾਨ ਅਤੇ ਮਜ਼ਦੂਰ ਰੁਲ ਰਹੇ ਹਨ। ਪਰ ਕੇਂਦਰ ਸਰਕਾਰ ਪੱਥਰ ਦੀ