ਸੂਬਾ ਸਰਕਾਰਾਂ ਨੇ ਐਮਰਜੈਂਸੀ ਕੋਵਿਡ-19 ਪੈਕੇਜ ਵਿੱਚੋਂ ਸਿਰਫ਼ 17 ਫ਼ੀਸਦ ਰਕਮ ਦਾ ਕੀਤਾ ਇਸਤੇਮਾਲ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਓਮੀਕਰੋਨ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਐਤਵਾਰ ਨੂੰ ਸੂਬਿਆਂ ਦੇ ਨਾਲ ਬੈਠਕ ਕੀਤੀ। ਮੰਡਾਵੀਆ ਨੇ ਕਿਹਾ ਕਿ ਸੂਬਾ ਸਰਕਾਰਾਂ ਨੇ ਦੂਸਰੇ ਐਮਰਜੈਂਸੀ ਕੋਵਿਡ-19 ਪੈਕੇਜ ਵਿੱਚੋਂ ਸਿਰਫ਼ 17 ਫ਼ੀਸਦ ਰਕਮ ਦਾ ਇਸਤੇਮਾਲ ਸਿਹਤ ਵਿਵਸਥਾ ਦੇ ਬੁਨਿਆਦੀ ਢਾਂਚੇ ਉੱਪਰ ਕੀਤਾ ਹੈ। ਬੀਤੇ ਸਾਲ ਅਗਸਤ ਵਿੱਚ