Punjab

ਕੋਰੋਨਾ ਤੋਂ ਬਾਅਦ ਲੁੱਟਣ ਲੱਗੀ ਸਰਕਾਰ, ਬਿਨਾਂ ਸਬਸਿਡੀ ਵਾਲਾ ਸਿਲੰਡਰ ਸਾਢੇ 11 ਰੁਪਏ ਮਹਿੰਗੇ

‘ਦ ਖ਼ਾਲਸ ਬਿਊਰੋ :- ਕੋਵਿਡ ਕਾਲ ਦੌਰਾਨ ਕਈ ਸ਼ਹਿਰਾਂ ‘ਚ ਵਪਾਰ ਮੁੜ ਤੋਂ ਚਾਲੂ ਕਰਨ ਨਾਲ ਕਈ ਚੀਜਾ ਦੀ ਕੀਮਤਾਂ ’ਚ ਵਾਧਾ ਨਜ਼ਰ ਆਇਆ ਹੈ। ਜਿਵੇਂ ਕਿ ਤੇਲ ਅਤੇ ਗ਼ੈਰ-ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ ਵਿੱਚ ਸਾਢੇ 11 ਰੁਪਏ ਤੱਕ ਵਧਾ ਦਿੱਤੀ ਗਈ ਹੈ। ਉਂਝ ਪੈਟਰੋਲ ਤੇ ਡੀਜ਼ਲ ਦੇ ਭਾਅ ’ਚ ਰਿਕਾਰਡ ਲਗਾਤਾਰ 78ਵੇਂ ਦਿਨ

Read More
Punjab

ਪੰਜਾਬ ‘ਚ ਨਹੀਂ ਚੱਲਣਗੀਆਂ ਬਾਦਲਾਂ ਦੀਆਂ ਬੱਸਾਂ

‘ਦ ਖ਼ਾਲਸ ਬਿਊਰੋ :- 1 ਜੂਨ ਯਾਨਿ ਕੱਲ੍ਹ ਟਰਾਂਸਪੋਰਟ ਵਿਭਾਗ ਵੱਲੋ ਅੰਤਰਰਾਜੀ ਬੱਸ ਸੇਵਾ ਲਈ ਅਕਾਲੀ ਦਲ ਬਾਦਲਾਂ ਦੀ ਬੱਸ ਕੰਪਨੀ ਔਰਬਿਟ ਨੂੰ ਪਹਿਲਾਂ ਹੱਥੋ-ਹੱਥੀ ਹਰੀ ਝੰਡੀ ਦੇ ਦਿੱਤੀ ਗਈ ਹੈ। ਪਰ ਜਦੋਂ ਇਸ ਗੱਲ ਦੀ ਭਾਫ਼ ਬਾਹਰ ਨਿਕਲਣ ਲੱਗੀ ਤਾਂ ਸੂਬਾ ਸਰਕਾਰ ਨੇ ਅੰਦਰੋ-ਅੰਦਰੀ ਸਿਆਸੀ ਬਦਨਾਮੀ ਦੇ ਡਰੋਂ ਯੂ-ਟਰਨ ਲੈ ਲਿਆ। ਅਤੇ ਇਸ ਮਤੇ

Read More
Punjab

ਅਦਾਲਤ ਨੇ ਘਰਵਾਲ਼ੀ ਦੀ ਗੱਲਬਾਤ ਚੋਰੀਉਂ ਰਿਕਾਰਡ ਕਰਨ ਵਾਲੇ ਪਤੀ ਨੂੰ ਝਾੜ੍ਹਿਆ

‘ਦ ਖ਼ਾਲਸ ਬਿਊਰੋ :- ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਕੱਲ੍ਹ ਇਹ ਫੈਸਲਾ ਲਿਆ ਗਿਆ ਹੈ ਕਿ ਵਿਆਹ ਕਰਾਉਣ ਮਗਰੋਂ ਪਤੀ/ਪਤਨੀ ਦਾ ਨਿੱਜਤਾ ਦਾ ਅਧਿਕਾਰ ਖ਼ਤਮ ਨਹੀਂ ਹੋਵੇਗਾ ਤੇ ਨਾ ਹੀ ਵਿਆਹ ਮਗਰੋਂ ਪਤੀ ਨੂੰ ਆਪਣੀ ਪਤਨੀ ਨਾਲ ਕੀਤੀ ਨਿੱਜੀ ਨੂੰ ਗੱਲਬਾਤ ਰਿਕਾਰਡ ਕਰਨ ਦਾ ਹੱਕ ਮਿਲੇਗਾ ਹੈ। ਸਗੋਂ ਗੁਪਤ ਢੰਗ ਨਾਲ ਰਿਕਾਰਡ ਕੀਤੀ ਗੱਲਬਾਤ

Read More
Punjab

ਵੱਡੀ ਖ਼ਬਰ, ਪੰਜਾਬ ਵਿੱਚ ਘਰੇਲੂ ਬਿਜਲੀ ਹੋਈ ਸਸਤੀ

‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਨੇ ਕੋਰੋਨਾ ਸੰਕਟ ਦੇ ਵਿਚਕਾਰ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਦਰਾਂ ਘਟਾਉਂਦੇ ਹੋਏ ਸੂਬੇ ‘ਚ ਬਿਜਲੀ ਦੀ ਘਰੇਲੂ ਖ਼ਪਤ ਲਈ ਪ੍ਰਤੀ ਯੂਨਿਟ ‘ਚ 50 ਪੈਸੇ ਦੀ ਕਟੌਤੀ ਕਰ ਦਿੱਤੀ ਹੈ। ਇਸਦੇ ਨਾਲ ਹੀ ਸਥਿਰ ਖ਼ਰਚਿਆਂ ਵਿੱਚ 15 ਰੁਪਏ ਪ੍ਰਤੀ

Read More
India Punjab

ਯੂਪੀ ਦੀ ਤੰਬਾਕੂ ਕੰਪਨੀ ਨੇ ਤੰਬਾਕੂ ਵਾਲੇ ਡੱਬੇ ‘ਤੇ ਛਾਪੀ ਭਗਤ ਰਵੀਦਾਸ ਜੀ ਦੀ ਤਸਵੀਰ, ਜਥੇਦਾਰ ਦਾ ਸਖ਼ਤ ਫੈਸਲਾ

‘ਦ ਖਾਲਸ ਬਿਊਰੋ:- ਸ੍ਰੀ ਅਕਾਲ ਤਖ਼ਤ ਸਾਹਿਬ ਨੇ ਯੂ.ਪੀ. ਦੀ ਇਕ ਤੰਬਾਕੂ ਕੰਪਨੀ ਵੱਲੋਂ ਤੰਬਾਕੂ ਵਾਲੇ ਡੱਬੇ ਉੱਤੇ ਭਗਤ ਰਵੀਦਾਸ ਜੀ ਦੀ ਤਸਵੀਰ ਛਾਪਣ ‘ਤੇ ਐਸਜੀਪੀਸੀ ਨੂੰ ਕੰਪਨੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਹੈ

Read More
Punjab

ਭਾਈ ਵਰਿਆਮ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ‘ਚ ਲਾਈ ਜਾਵੇ-ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ

‘ਦ ਖ਼ਾਲਸ ਬਿਊਰੋ :- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਭਾਈ ਵਰਿਆਮ ਸਿੰਘ ਜੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ‘ਚ ਲਾਉਣ ਦਾ ਆਦੇਸ਼ ਦਿੱਤਾ ਹੈ। ਅਤੇ ਉਸ ਮਹਾਨ ਵਿਅਕਤੀ ਦੀ ਸਿੱਖ ਸੰਘਰਸ਼ ਲਈ ਕੀਤੀ ਗਈ ਕੁਰਬਾਨੀ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਾਈ ਵਰਿਆਮ ਸਿੰਘ ਜੀ

Read More
Punjab

ਕੋਰੋਨਾ ਦਾ ਚੰਗਾ ਅਸਰ-ਸਾਦੇ ਵਿਆਹ ਸਾਦੇ ਭੋਗ, ਨਾ ਖ਼ਰਚਾ ਨਾ ਚਿੰਤਾ ਰੋਗ

‘ਦ ਖ਼ਾਲਸ ਬਿਊਰੋ :- ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਲਾਏ ਗਏ ਲਾਕਡਾਊਨ ਕਾਰਨ ਕਈ ਨੌਜਵਾਨਾਂ ਦੇ ਵਿਆਹ ਕਰਾਉਣ ਦੇ ਸੁਫ਼ਨੇ ਧਰੇ ਧਰਾਏ ਹੀ ਰਹਿ ਗਏ। ਫਿਰ ਵੀ ਕੁੱਝ ਨੇ ਹਿੰਮਤ ਦਿਖਾਈ ਤੇ ਸਾਦੇ ਵਿਆਹ ਕਰਵਾ ਕੇ ਮਿਸਾਲਾਂ ਪੇਸ਼ ਕੀਤੀਆਂ। ਪਹਿਲਾਂ ਵਿਆਹ ਦੇ ਨਾਮ ’ਤੇ ਸੈਂਕੜੇ ਮਹਿਮਾਨਾਂ ਨੂੰ ਖੁਸ਼ ਕਰਨ ’ਤੇ ਹੀ ਲੱਖਾਂ ਰੁਪਏ ਖ਼ਰਚ ਕਰ

Read More
Punjab

ਕੋਰੋਨਾ ਦੇ ਦੌਰ ‘ਚ ਲੱਖਾਂ ਲੋੜਵੰਦਾਂ ਦਾ ਸਹਾਰਾ ਬਣਿਆ ਗੁਰੂ ਕਾ ਲੰਗਰ

‘ਦ ਖ਼ਾਲਸ ਬਿਊਰੋੋ :- ਕੋਰੋਨਾਵਾਇਰਸ ਦੀ ਮਹਾਂਮਾਰੀ ਦੌਰਾਨ ਲੱਖਾਂ ਪਰਵਾਸੀ ਕਾਮੇ ਕਰੀਬ 3 ਮਹੀਨੇ ਬਾਅਦ ਵੀ ਸੁਤੰਤਰ ਮੁਲਕ ਦੀਆਂ ਸੜਕਾਂ ‘ਤੇ ਬੇਬਸ ਤੇ ਭੁੱਖੇ ਤੁਰ ਰਹੇ ਨੇ, ਅਪਣੇ ਘਰਾਂ ਨੂੰ ਪਹੁੰਚਣ ਦੀ ਤਾਂਘ ਤੇ ਢਿੱਡ ਦੀ ਭੁੱਖ ਇਨਸਾਨ ਨੂੰ ਕਮਜ਼ੋਰ ਕਰ ਦਿੰਦੀ ਹੈ, ਜਦ ਪਹੁੰਚਣ ਦਾ ਕੋਈ ਰਸਤਾ ਨਾ ਦਿਸਦਾ ਹੋਵੇ। ਦੋ ਮਹੀਨਿਆਂ ਤੋਂ ਯਾਵਤਮਲ

Read More
Punjab

ਪੰਜਾਬ ‘ਚ ਧਾਰਮਿਕ ਸਥਾਨ ਖੋਲ੍ਹਣ ਦਾ ਐਲਾਨ, ਦੁਕਾਨਾਂ ਖੋਲ੍ਹਣ ਦਾ ਸਮਾਂ ਬਦਲਿਆ, ਪੜ੍ਹੋ ਨਵੇਂ ਨਿਰਦੇਸ਼

‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਨੇ ਪੂਰੇ 24 ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਕੱਲ੍ਹ ਐਤਵਾਰ ਰਾਤ 9 ਵਜੇ ਦੇ ਕਰੀਬ ਪੰਜਾਬੀਆਂ ਲਈ ਲਾਕਡਾਊਨ 5.0 ਨੂੰ ਲੈ ਕੇ  ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਲਾਕਡਾਊਨ 5.0 ਪਹਿਲੀ 1 ਜੂਨ ਤੋਂ 30 ਜੂਨ ਤੱਕ ਰਹੇਗਾ। ਅਤੇ ਹੁਣ ਦੁਕਾਨਾਂ ਖੋਲ੍ਹਣ ਅਤੇ ਰਾਤ ਦੇ ਕਰਫਿਊ ਦੇ ਵਿੱਚ

Read More
Punjab

ਪੰਜਾਬੀਆਂ ਨੂੰ ਲੱਗਣਗੇ ਭਾਰੀ ਜੁਰਮਾਨੇ, ਬਚ ਜਾਉ! ਜੇਬਾਂ ਖਾਲ਼ੀ ਨਾ ਕਰਵਾ ਲਿੳ

‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਕੋਰੋਨਾ ਦੇ ਖ਼ਤਰੇ ‘ਚ ਜੇ ਤੁਸੀਂ ਮਾਸਕ ਨਹੀਂ ਪਹਿਨ ਰਹੇ ਹੋ ਤਾਂ 500 ਰੁਪਏ ਜੁਰਮਾਨਾ ਅਦਾ ਕਰਨ ਲਈ ਤਿਆਰ ਹੋ ਜਾਵੋ। ਇਸ ਸਬੰਧੀ ਰਾਜ ਸਰਕਾਰ ਨੇ ਨੋਟੀਫਿਕੇਸ਼ਨ ਯਾਨਿ ਇੱਕ ਨਵਾਂ ਆਦੇਸ਼ ਜਾਰੀ ਕਰ ਦਿੱਤਾ ਹੈ। ਇਹ ਨੋਟੀਫਿਕੇਸ਼ਨ ਮੁਤਾਬਕ ਕੋਰੋਨਾ ਵਾਇਰਸ ਬਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ

Read More