ਸਰਕਾਰ ਨਾਲ ਗੱਲਬਾਤ ਲਈ ਛੋਟੀ ਕਮੇਟੀ ਬਣਾਉਣ ‘ਤੇ ਕਿਸਾਨ ਲੀਡਰਾਂ ਦੇ ਭੰਬਲਭੂਸੇ ਵਾਲੇ ਬਿਆਨ
ਸੰਯੁਕਤ ਕਿਸਾਨ ਮੋਰਚਾ ਨੇ ਸਰਕਾਰ ਨਾਲ ਗੱਲਬਾਤ ਲਈ ਛੋਟੀ ਕਮੇਟੀ ਬਣਾਉਣ ਦੀਆਂ ਖਬਰਾਂ ਨੂੰ ਦੱਸਿਆ ਗਲਤ ਮੀਡਿਆ ਨਾਲ ਗਲਬਾਤ ਦੌਰਾਨ ਕਿਸਾਨ ਲੀਡਰ ਰੁਲਦੂ ਸਿੰਘ ਤੇ ਸੁਰਜੀਤ ਸਿੰਘ ਫੂਲ ਨੇ ਕੀਤਾ ਛੋਟੀ ਕਮੇਟੀ ਬਣਾਉਣ ਦਾ ਜ਼ਿਕਰ ‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਸੰਯੁਕਤ ਕਿਸਾਨ ਮੋਰਚਾ ਨੇ ਸਰਕਾਰ ਨਾਲ ਗੱਲਬਾਤ ਲਈ 9 ਮੈਂਬਰੀ ਕਮੇਟੀ ਬਣਾਏ ਜਾਣ ਦੀਆਂ ਖ਼ਬਰਾਂ