ਪੰਜਾਬ ‘ਚ ਕਿਹੜੇ ਕੁੱਤੇ ਬੈਨ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਵਿੱਚ ਖ਼ਤਰਨਾਕ ਕੁੱਤਿਆਂ ਨੂੰ ਪਾਲਣ ਉੱਤੇ ਰੋਕ ਲਗਾ ਦਿੱਤੀ ਗਈ ਹੈ। ਪਿਟਬੁਲ ਅਤੇ ਬੁਲੀ ਕੁੱਤਿਆਂ ਨੂੰ ਰੱਖਣ ਉੱਤੇ ਰੋਕ ਲਗਾਈ ਗਈ ਹੈ। ਕੁੱਤਿਆਂ ਦੀ ਬ੍ਰੀਡਿੰਗ ਕਰਨ ਉੱਤੇ ਪ੍ਰਸ਼ਾਸਨ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਿੱਥੇ ਵੀ ਇਹ ਕੁੱਤੇ ਵੇਖੇ ਗਏ, ਉੱਥੇ ਹੀ ਜ਼ਬਤ ਕਰ ਲਏ ਜਾਣਗੇ। ਸੰਗਰੂਰ ਜ਼ਿਲ੍ਹੇ ਵਿੱਚ
