ਤੇਜ਼ ਗਰਮੀ ਤੋਂ ਪੰਜਾਬ ਨੂੰ ਇਸ ਦਿਨ ਤੋਂ ਮਿਲੇਗੀ ਵੱਡੀ ਰਾਹਤ ! 3 ਦਿਨ ਰਹੇਗਾ ਮੌਸਮ ਖੁੱਲ ਕੇ ਘੁੰਮਣ ਵਾਲਾ
ਬਿਉਰੋ ਰਿਪੋਰਟ – ਪੰਜਾਬ ਦੇ ਲੋਕਾਂ ਨੂੰ ਕੱਲ੍ਹ ਤੋਂ ਅਗਲੇ ਤਿੰਨ ਦਿਨਾਂ ਲਈ ਗਰਮੀ ਤੋਂ ਵੱਡੀ ਰਾਹਤ ਮਿਲਣ ਵਾਲੀ ਹੈ,16 ਮਈ ਤੋਂ 18 ਮਈ ਤੱਕ ਹਨੇਰੀ ਅਤੇ ਮੀਂਹ ਦਾ ਅਲਰਟ ਹੈ । ਪਰ ਇਸ ਹਫਤੇ ਦੇ ਸ਼ੁਰੂਆਤ ਤੋਂ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ । ਅੱਜ ਦਿਨ ਦੇ ਤਾਪਮਾਨ ਵਿੱਚ 1.6 ਡਿਗਰੀ ਸੈਲਸੀਅਸ
