Punjab

ਪੰਜਾਬ ‘ਚ ਜਲ ਸਰੋਤ ਵਿਭਾਗ ਤੋਂ ਹੋਈ ਪੁਨਰਗਠਨ ਦੀ ਸ਼ੁਰੂਆਤ, ਵਿੱਤ ਵਿਭਾਗ ਨੇ ਸਾਰੇ ਵਿਭਾਗਾਂ ਤੇੋਂ ਮੰਗੇ ਵੇਰਵੇ

‘ਦ ਖ਼ਾਲਸ ਬਿਊਰੋ:- ਪੰਜਾਬ ਵਿੱਚ ਸਾਰੇ ਸਰਕਾਰੀ ਵਿਭਾਗਾਂ ਦੇ ਪੁਨਰਗਠਨ ਦੀ ਕਾਰਵਾਈ ਕੈਪਟਨ ਸਰਕਾਰ ਨੇ ਸ਼ੁਰੂ ਕਰ ਦਿੱਤੀ ਹੈ। ਵਿੱਤ ਵਿਭਾਗ ਨੇ ਜੁਲਾਈ ਮਹੀਨੇ ਤੋਂ ਸਤੰਬਰ ਮਹੀਨੇ ਅੰਦਰ-ਅੰਦਰ ਸਾਰੇ ਵਿਭਾਗਾਂ ਦੇ ਵੇਰਵੇ ਮੰਗੇ ਹਨ। ਜਲ ਸਰੋਤ ਵਿਭਾਗ ਦਾ ਪੁਨਰਗਠਨ ਕਰਕੇ ਵਿਭਾਗ ਦੀਆਂ ਪੋਸਟਾਂ ਘਟਾ ਦਿੱਤੀਆਂ  ਹਨ , ਜਿਸ ਤੋਂ ਬਾਅਦ ਹੁਣ ਬਾਕੀ ਸਰਕਾਰੀ ਵਿਭਾਗਾਂ ਵਿੱਚ

Read More
Punjab

ਰਿਕਾਰਡ ‘ਚੋਂ 267 ਸਰੂਪ ਗਾਇਬ ਨਹੀਂ, ਇਸ ਤੋਂ ਵੱਧ ਵੀ ਹੋ ਸਕਦੇ ਹਨ, ਮਨੁੱਖੀ ਅਧਿਕਾਰ ਜਥੇਬੰਦੀ ਜੱਜ ਨਵਿਤਾ ਸਿੰਘ ਨੂੰ ਦੇਵੇਗੀ ਸਬੂਤ

‘ਦ ਖ਼ਾਲਸ ਬਿਊਰੋ:- ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰਾ ਰਾਮਸਰ ਸਾਹਿਬ ‘ਚੋ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਪਾਵਨ ਸਰੂਪਾਂ ਦੇ ਮਾਮਲੇ ‘ਚ ਪੰਜਾਬ ਮਨੁੱਖੀ ਅਧਿਕਾਰ ਜਥੇਬੰਦੀ  ਵੱਲੋਂ ਇੱਕਠੇ ਕੀਤੇ ਸਬੂਤ ਅਤੇ ਲੋੜੀਂਦੇ ਦਸਤਾਵੇਜ਼ ਜਾਂਚ ਕਮੇਟੀ ਨੂੰ ਸੌਂਪੇ ਜਾਣਗੇ ਤਾਂ ਜਾਂਚ ਟੀਮ ਦੀ ਸਹਾਇਤਾ ਕੀਤੀ ਜਾ ਸਕੇ।   ਸੰਗਠਨ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

Read More
Punjab

ਕੈਪਟਨ ਨੇ ਪੰਜਾਬੀਆਂ ਨੂੰ ਕਿਹਾ, ਮੈੈਂ ਸਾਰੇ DC ਅਫਸਰਾਂ ਨੂੰ 10 ਲੱਖ ਮਾਸਕ ਭੇਜ ਦਿੱਤੇ ਹਨ ਜਾ ਕੇ ਲੈ ਲਓ

‘ਦ ਖ਼ਾਲਸ ਬਿਊਰੋ:- ਕੋਰੋਨਾ ਸੰਕਟ ਦੌਰਾਨ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 11 ਵੇਂ #ask caption ਮੌਕੇ ਪੰਜਾਬੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕੋਰੋਨਾ ਦੀ ਇਹ ਬਿਮਾਰੀ ਪੰਜਾਬ ਵਿੱਚ ਕਿੰਨੀ ਕੁ ਹੈ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਇਸ ਲਈ ਪੰਜਾਬੀਆਂ ਨੂੰ ਆਪਣਾ ਧਿਆਨ ਆਪ ਰੱਖਣ ਚਾਹੀਦਾ ਹੈ। ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਲੈ

Read More
India Punjab Sports

ਜੇ ਹਰਭਜਨ ਕਿਸੇ ਹੋਰ ਅਵਾਰਡ ਲਈ ਸ਼ਰਤਾਂ ਪੂਰੀਆਂ ਕਰਨ ਤਾਂ ਮੈਂ ਖੁਸ਼ੀ-ਖੁਸ਼ੀ ਨਾਮ ਭੇਜਾਗਾ: ਖੇਡ ਮੰਤਰੀ

‘ਦ ਖ਼ਾਲਸ ਬਿਊਰੋ:-  ਭਾਰਤ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਤੋਂ ਆਪਣਾ ਨਾਂ ਵਾਪਿਸ ਲੈ ਲਿਆ ਹੈ ਜਿਸ ਦੀ ਜਾਣਕਾਰੀ ਹਰਭਜਨ ਸਿੰਘ ਨੇ ਆਪਣੇ ਟਵਿਟਰ ਅਕਾਊਂਟ ਦੇ ਜ਼ਰੀਏ ਦਿੱਤੀ ਹੈ ਉਹਨਾਂ ਕਿਹਾ ਕਿ ਮੈਂ ਪੰਜਾਬ ਸਰਕਾਰ  ਨੂੰ ਆਪਣੀ ਨਾਮਜ਼ਦਗੀ ਵਾਪਸ ਲੈਣ ਲਈ ਖੁਦ ਕਿਹਾ ਸੀ ਕਿਉਕਿ ਮੈਂ 3 ਸਾਲਾਂ ਦੇ

Read More
Punjab

ਸੰਗਤ ਮੁੜ ਕਰ ਸਕੇਗੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ, ਡੇਰਾ ਬਾਬਾ ਨਾਨਕ ਤੋਂ ਆਈ ਵੱਡੀ ਖ਼ਬਰ

  ‘ਦ ਖਾਲਸ ਬਿਊਰੋ:- ਡੇਰਾ ਬਾਬਾ ਨਾਨਕ ਤੋਂ ਦੂਰਬੀਨ ਰਾਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ।  ਇਸ ਮੌਕੇ ਦਰਸ਼ਨ ਕਰਨ ਪਹੁੰਚੀ ਸਿੱਖ ਸੰਗਤ ਨੇ ਮੰਗ ਕੀਤੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬੰਦ ਕੀਤੇ ਲਾਂਘੇ ਨੂੰ ਮੁੜ ਖੋਲ ਦਿੱਤਾ ਜਾਵੇ ਤਾਂ ਜੋ ਗੁਰਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ

Read More
Punjab

ਲਾਕਡਾਊਣ ਨੇ ਪੰਜਾਬ ਰੋਡਵੇਜ਼ ਦਾ ਕਢਾਇਆ ਰੋਣਾ, ਲੰਮੇ ਰੂਟਾਂ ਦੀਆਂ ਬੱਸਾਂ ਦੇ ਬੰਦ ਹੋਣ ਨਾਲ ਪਿਆ ਘਾਟਾ

‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰ ਕਾਰਨ ਲੱਗੇ ਲਾਕਡਾਊਣ ਦੌਰਾਨ ਜਿੱਥੇ ਪੰਜਾਬ ਰੋਡਵੇਜ਼ ਤੇ ਪਨਬਸ ਦੀਆਂ ਬਸਾਂ ਮੁਸੀਬਤ ਦੀ ਘੜੀ ‘ਚ ਫਸੇ ਹੋਏ ਯਾਤਰੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾ ਰਹੀਆਂ ਹਨ, ਉੱਥੇ ਹੀ ਅੱਜ ਕੱਲ੍ਹ ਇਨ੍ਹਾਂ ਬੱਸਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਕੁੱਲ ਬੱਸਾਂ ‘ਚੋਂ ਤਕਰੀਬਨ 50 ਫੀਸਦੀ ਬੱਸਾਂ ਹੀ ਮਾਰਗਾਂ ‘ਤੇ ਚੱਲ ਰਹੀਆਂ ਹਨ। ਲੁਧਿਆਣਾ

Read More
Punjab

ਪੁਸ਼ਾਕ ਮਾਮਲਾ: ਮਨੁੱਖੀ ਬੰਬ ਬਣਨ ਵਾਲੀ ਵੀਰਪਾਲ ਕੌਰ ਨੂੰ ਹੁਣ ਕਾਂਗਰਸ ਵੱਲੋਂ ਰਾਜਨੀਤਿਕ ਬੰਬ ਬਣਾ ਕੇ ਵਰਤਿਆ ਜਾ ਰਿਹਾ ਹੈ: ਅਕਾਲੀ ਦਲ

‘ਦ ਖ਼ਾਲਸ ਬਿਊਰੋ:- ਇੰਨੀ ਦਿਨੀਂ ਬਲਾਤਕਾਰੀ ਤੇ ਕਾਤਲ ਡੇਰਾ ਮੁਖੀ ਨੂੰ ਦਿੱਤੀ ਗਈ ਪੁਸ਼ਾਕ ਦਾ ਮਸਲਾ ਕਾਫੀ ਭਖਿਆ ਹੋਇਆ ਹੈ। ਇਸੇ ਸੰਬੰਧ ਵਿੱਚ ਅੱਜ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਜਿਸ ਵਿੱਚ ਉਹਨਾਂ ਨੇ ਡੇਰਾ ਮੁਖੀ ਨੂੰ ਪੁਸ਼ਾਕ ਦੇਣ ਦੇ ਲੱਗ ਰਹੇ ਕਥਿਤ ਇਲਜਾਮਾਂ ਦਾ ਖੰਡਨ

Read More
Punjab

CBI ਨੇ ਚੁੱਕਿਆ ਅਕਾਲੀ ਲੀਡਰ, PNB ਬੈਂਕ ਨਾਲ ਮਾਰੀ ਸੀ 77 ਕਰੋੜ ਦੀ ਠੱਗੀ !

‘ਦ ਖ਼ਾਲਸ ਬਿਊਰੋ:- ਫਰੀਦਕੋਟ ਦੇ ਅਕਾਲੀ ਲੀਡਰ ਹਰਿੰਦਰਜੀਤ ਸਿੰਘ ਸਮਰਾ ਅਤੇ ਉਸ ਦੇ ਦੋ ਪੁੱਤਰਾ ਸਮੇਤ 15 ਵਿਅਕਤੀਆਂ ਖਿਲਾਫ CBI ਨੇ ਕੇਸ ਦਰਜ ਕਰ ਲਿਆ ਹੈ, ਮਾਮਲਾ ਪੰਜਾਬ ਨੈਸ਼ਨਲ ਬੈਂਕ ਨਾਲ 77 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਹੈ। ਪੰਜਾਬ ਨੈਸ਼ਨਲ ਬੈਂਕ ਦੇ ਚੀਫ਼ ਮੈਨੇਜਰ ਨਵਜਿੰਦਰ ਸਿੰਘ ਨੇ CBI  ਕੋਲ ਲਿਖਤੀ ਸ਼ਿਕਾਇਤ ਕੀਤੀ ਸੀ ਕਿ

Read More
Punjab

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਤਨਖਾਹ ‘ਚ ਹੋਵੇਗੀ ਕਟੌਤੀ, ਕੇਂਦਰ ਵਾਲਾ Pay Scale ਹੋਵੇਗਾ ਲਾਗੂ

‘ਦ ਖ਼ਾਲਸ ਬਿਊਰੋ:- ਕੋਰੋਨਾ ਸੰਕਟ ਦੌਰਾਨ ਪੰਜਾਬ ਸਰਕਾਰ ਨੇ ਸਾਰੇ ਵਿਭਾਗ ਦੇ ਮੁਲਾਜ਼ਮਾਂ ਨੂੰ ਵੱਡਾ ਝਟਕਾ ਦਿੱਤਾ ਹੈ। ਹੁਣ ਪੰਜਾਬ ਅੰਦਰ ਕੇਂਦਰ ਦੀ ਪੇ ਸਕੇਲ (Pay scale) ‘ਤੇ ਨਵੇਂ ਮੁਲਾਜ਼ਮਾਂ ਦੀ ਭਰਤੀ ਹੋਵੇਗੀ। ਪੰਜਾਬ ਸਰਕਾਰ ਮੁਤਾਬਿਕ,  ਇਹ ਫੈਸਲਾ ਵਿਤੀ ਬੋਝ ਨੂੰ ਘੱਟ ਕਰਨ ਲਈ ਲਿਆ ਹੈ। ਜਾਣਕਾਰੀ ਮੁਤਾਬਿਕ, ਇਹ ਨਵਾਂ ਪੇ ਸਕੇਲ ਪੰਜਾਬ ਅੰਦਰ ਸਾਰੇ

Read More
Punjab

ਮੋਦੀ ਨੇ ਪੰਨੂੰ ‘ਤੇ ਕੱਸਿਆ ਸ਼ਿਕੰਜਾ, ਰੈਫਰੈਂਡਮ 2020 ਦੀਆਂ ਆਨਲਾਈਨ ਵਾਇਸ ਕਾਲਾਂ ‘ਤੇ ਲਾਈ ਰੋਕ

‘ਦ ਖ਼ਾਲਸ ਬਿਊਰੋ :- ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ ਦੇ ਖ਼ਿਲਾਫ਼ ਮੋਦੀ ਸਰਕਾਰ ਸ਼ਿਕੰਜਾ ਕੱਸਣ ਜਾ ਰਹੀ ਹੈ। ਖ਼ਾਲਿਸਤਾਨੀਆਂ ਦੀ ਦਿਨੋਂ-ਦਿਨ ਸਰਗਰਮੀ ਨੂੰ ਵੇਖ ਭਾਰਤ ਸਰਕਾਰ ਇੱਕ ਵੱਡੀ ਕਾਰਵਾਈ ਕਰਨ ਦੀ ਫ਼ਿਰਾਕ ‘ਚ ਹੈ। ਖਾਲਿਸਤਾਨੀ ਮੁਖੀ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਰੈਫਰੈਂਡਮ 2020 ਦੇ ਨਾਮ ‘ਤੇ ਚਲਾਈ ਜਾ ਰਹੀ ਸਿੱਖ ਫਾਰ ਜਸਟਿਸ ਦੀ ਆਨਲਾਈਨ ਮੁਹਿੰਮ ਤੇ

Read More