ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ‘ਤੇ
‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ‘ਤੇ ਆ ਰਹੇ ਹਨ। ਉਹ ਇਸ ਦੌਰੇ ਦੌਰਾਨ ਆਪ ਆਗੂਆਂ ਨਾਲ ਮਿਲਣ ਲਈ ਮੁਹਾਲੀ ਪਹੁੰਚਣਗੇ । ਇਸ ਦੌਰਾਨ ਹੋ ਸਕਦਾ ਹੈ ਕਿ ਪੰਜਾਬ ‘ਚ ਭਗਵੰਤ ਮਾਨ ਦੀ ਸੀਟ ‘ਤੇ ਫੈਸਲਾ ਹੋ ਜਾਵੇ। ਕਿਹਾ ਜਾ ਰਿਹਾ ਹੈ