ਬਠਿੰਡਾ ਦੇ ਡਾਕਟਰ ਨੇ ਦਿਖਾਈ ਇਨਸਾਨੀਅਤ, ਕਰੋਨਾ ਮਰੀਜ਼ਾਂ ਲਈ ਵੱਡੀ ਪਹਿਲ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਕਰੋਨਾ ਮਹਾਂਮਾਰੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇਸ ਦੌਰਾਨ ਵੱਖ-ਵੱਖ ਲੋਕਾਂ ਵੱਲੋਂ, ਸੰਸਥਾਵਾਂ ਵੱਲੋਂ, ਹਸਪਤਾਲਾਂ ਵੱਲੋਂ, ਡਾਕਟਰਾਂ ਵੱਲੋਂ, ਭਾਰਤੀ ਫੌਜ ਵੱਲੋਂ ਲੋਕਾਂ ਲਈ ਕਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਅਜਿਹਾ ਹੀ ਇੱਕ ਵੱਡਾ ਉਪਰਾਲਾ ਬਠਿੰਡਾ ਜ਼ਿਲ੍ਹੇ ਦੇ ਇੱਕ ਡਾਕਟਰ ਵੱਲੋਂ ਕੀਤਾ ਗਿਆ ਹੈ। ਜਿੱਥੇ