ਸਿੱਧੂ ਮੂਸੇਵਾਲਾ ਦੇ ਫੈਨਸ ਦੇ ਲਈ ਇੱਕ ਹੋਰ ਵੱਡੀ ਖੁਸ਼ਖਬਰੀ !
ਬਿਉਰੋ ਰਿਪੋਰਟ – ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ (SIDHU MOOSAWAL) ਦੇ ਇੱਕ ਹੋਰ ਗਾਣੇ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ । ਇਸ ਦਾ ਪੋਸਟ ਵੀ ਜਾਰੀ ਕੀਤਾ ਗਿਆ ਹੈ,23 ਜਨਵਰੀ ਨੂੰ ਮੂਸੇਵਾਲਾ ਦਾ ਗਾਣਾ ਰਿਲੀਜ਼ ਕੀਤਾ ਜਾਵੇਗਾ । ਸਾਲ 2025 ਦਾ ਮੂਸੇਵਾਲਾ ਦਾ ਇਹ ਪਹਿਲਾਂ ਗਾਣਾ ਹੋਵੇਗਾ ।ਇਸ ਤੋਂ ਪਹਿਲਾਂ ਮੂਸੇਵਾਲਾ ਦੇ