ਨਵਜੋਤ ਸਿੱਧੂ ਦੇ ਚੇਲੇ ਨੇ ਮਜੀਠੀਆ ‘ਤੇ ਵਰਸਾਏ ਫੁੱਲ
‘ਦ ਖ਼ਾਲਸ ਬਿਊਰੋ : ਅੰਮ੍ਰਿਤਸਰ ਉੱਤਰੀ ਦੇ ਮੁਸਲਿਮ ਗੰਜ ਇਲਾਕੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਈ ਜਿਸ ਘਰ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ਸੀ ਉਹ ਘਰ ਅਭਿਸ਼ੇਕ ਸ਼ੈਂਕੀ ਦਾ ਸੀ, ਜੋ ਹਰ ਵਕਤ ਨਵਜੋਤ ਕੌਰ ਸਿੱਧੂ ਨਾਲ ਰਹਿੰਦਾ ਸੀ। ਪਰ ਅੱਜ ਜਦੋਂ ਬਿਕਰਮ ਮਜੀਠੀਆ ਉਥੇ ਪਹੁੰਚੇ ਤਾਂ ਉਨ੍ਹਾਂ ਦਾ ਫੁੱਲਾਂ