India Punjab

ਸਾਵਧਾਨ ! ਹੁਣ ਤੁਹਾਡਾ ਮੋਬਾਇਲ ਦੇ ਰਿਹਾ ਤੁਹਾਨੂੰ ਇਹ ਗੰਭੀਰ ਬਿਮਾਰੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹੁਣ ਇਹ ਗੱਲਾਂ ਵੀ ਆਮ ਹੋ ਗਈਆਂ ਹਨ ਕਿ ਮੋਬਾਇਲ ਸਾਡੀ ਜਿੰਦਗੀ ਦਾ ਹਿੱਸਾ ਬਣ ਗਿਆ ਹੈ। ਅਸਲ ਵਿੱਚ ਮੋਬਾਇਲ ਤੋਂ ਬਗੈਰ ਜਿੰਦਗੀ ਖਾਲੀ ਹੈ ਤੇ ਇਸ ਤੋਂ ਬਿਨਾਂ ਹੁਣ ਕਿਸੇ ਦਾ ਵੀ ਸਰਦਾ ਨਹੀਂ ਹੈ। ਪਰ ਮੋਬਾਇਲ ਦੀ ਵੱਧ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ ਵਿੱਚ ਵਿਗਿਆਨੀਆਂ ਨੇ ਨਵਾਂ ਖੁਲਾਸਾ

Read More
Punjab

ਅਦਾਲਤ ਨੇ ਪੰਜਾਬ ਯੂਨੀਵਰਸਿਟੀ ਦੀ ਕੀਤੀ ਖਿੱਚਾਈ

‘ਦ ਖ਼ਾਲਸ ਬਿਊਰੋ :- ਪੰਜਾਬ ਯੂਨੀਵਰਸਿਟੀ ਦੇਸ਼ ਦੀ ਇੱਕੋ-ਇੱਕ ਵਿੱਦਿਅਕ ਸੰਸਥਾ ਹੈ, ਜਿੱਥੇ ਸਿੰਡੀਕੇਟ ਅਤੇ ਸੈਨੇਟ ਜਮਹੂਰੀ ਢੰਗ ਨਾਲ ਚੁਣੀ ਜਾਂਦੀ ਹੈ ਪਰ ਪਿਛਲੇ ਸਮੇਂ ਤੋਂ ਕਰੋਨਾ ਦੇ ਬਹਾਨੇ ਨੂੰ ਲੈ ਕੇ ਚੋਣਾਂ ਲਟਕਾਈਆਂ ਜਾ ਰਹੀਆਂ ਹਨ। ਜਦਕਿ ਚਰਚਾ ਇਹ ਹੈ ਕਿ ਸੈਨੇਟ ਦੀ ਗੈਰ-ਹਾਜ਼ਰੀ ਵਿੱਚ ਉਪ-ਕੁਲਪਤੀ ਆਪਣੀਆਂ ਮਨ-ਮਾਨੀਆਂ ਚਲਾ ਰਿਹਾ ਹੈ। ਸੈਨੇਟ ਦੀ ਮਿਆਦ

Read More
Punjab

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬੀਆਂ ਨੂੰ ਪਾਇਆ ‘ਚੋਗਾ’

‘ਦ ਖ਼ਾਲਸ ਬਿਊਰੋ :- ਆਮ ਆਦਮੀ ਪਾਰਟੀ ਵੱਲੋਂ ਪੰਜਾਬੀਆਂ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਪ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਨੇ ਵਿਸ਼ਵ ਪੱਧਰ ‘ਤੇ ਚਰਚਿਤ ਕਿਸਾਨ ਅੰਦੋਲਨ ਦਾ

Read More
Punjab

ਮੌਸਮ ਕਾਰਨ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦਾ ਕੀ ਹੈ ਕਾਰਨ

‘ਦ ਖ਼ਾਲਸ ਬਿਊਰੋ :- ਪੂਰੇ ਮੁਲਕ ਦੇ ਲੋਕ ਗਰਮੀ ਦੇ ਨਾਲ ਭੁੱਜਣ ਲੱਗੇ ਹਨ। ਇਸ ਵਾਰ ਮੌਨਸੂਨ ਪੱਛੜ ਜਾਣ ਦੇ ਕਾਰਨ ਅਸਮਾਨ ‘ਚੋਂ ਅੱਗ ਵਰ੍ਹ ਰਹੀ ਹੈ। ਭਾਰਤ ਨੂੰ ਸਰਦੀ ਦਾ ਪ੍ਰਕੋਪ ਵੀ ਏਨਾ ਹੀ ਨਹੀਂ, ਸਗੋਂ ਇਸ ਤੋਂ ਵੀ ਵੱਧ ਮਾਰ ਪਾਉਂਦਾ ਹੈ। ਮੁਲਕ ਵਿੱਚ ਪੈ ਰਹੀ ਅਸਾਧਾਰਨ ਸਰਦੀ ਅਤੇ ਗਰਮੀ ਦੇ ਨਾਲ ਹਰ

Read More
Punjab

ਮਿਰੇਕਲ ਆਫ ਚੰਡੀਗੜ੍ਹ ਦੀ ਸਿਹਤ ਨਾਸਾਜ਼

‘ਦ ਖ਼ਾਲਸ ਬਿਊਰੋ :- ਦੇਸ਼ ਦੀ ਸਭ ਤੋਂ ਵੱਡੀ ਉਮਰ ਦੀ ਐਥਲੀਟ ਅਤੇ ਮਿਰੀਕਲ ਆਫ ਚੰਡਗੜ੍ਹ ਦੇ ਨਾਂ ਨਾਲ ਜਾਣੀ ਜਾਂਦੀ ਮਾਨ ਕੌਰ ਨੂੰ ਬਲੱਡ ਕੈਂਸਰ ਜਿਹੀ ਨਾ-ਮੁਰਾਦ ਬਿਮਾਰੀ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਦੀ ਸਿਹਤ ਹੋਰ ਖਰਾਬ ਹੋਣ ਤੋਂ ਬਾਅਦ ਲੰਘੇ ਕੱਲ੍ਹ ਦੇਸੀ  ਪੰਚਕਰਮਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ

Read More
India Punjab

ਪਹਾੜ ‘ਤੇ ਲੋਕਾਂ ਦੀ ਲਾਪਰਵਾਹੀ ਚਾੜ੍ਹੇਗੀ ਨਵਾਂ ਚੰਦ, PM ਮੋਦੀ ਹੋਏ ਫਿਕਰਮੰਦ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਦੇ ਕੇਸ ਬੇਸ਼ੱਕ ਦੇਸ਼ ਵਿੱਚ ਘਟ ਗਏ ਹਨ, ਪਰ ਲੋਕਾਂ ਦੀ ਲਾਪਰਵਾਹੀ ਕੋਈ ਨਵਾਂ ਚੰਦ ਚਾੜ੍ਹਨ ਦੀ ਤਿਆਰੀ ਕਰ ਰਹੀ ਹੈ।ਜਾਣਕਾਰੀ ਅਨੁਸਾਰ ਲੰਘੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਮੰਤਰੀ ਮੰਡਲ ਦੀ ਬੈਠਕ ਵਿੱਚ ਵੀ ਇਸ ਬਾਰੇ ਜ਼ਿਕਰ ਕਰਦਿਆਂ ਚਿੰਤਾ ਦਾ ਇਜ਼ਹਾਰ ਕੀਤਾ ਹੈ।ਸੋਸ਼ਲ ਮੀਡੀਆ ਉੱਤੇ ਪਹਾੜੀ ਖੇਤਰਾਂ

Read More
Punjab

ਖਾਕੀ ਵਰਦੀ ਨੂੰ ਲਾਹਣਤ !

‘ਦ ਖ਼ਾਲਸ ਬਿਊਰੋ :- ਜ਼ਿਲ੍ਹਾ ਕਨਜ਼ਿਊਮਰ ਕਮਿਸ਼ਨ -2 ਨੇ ਚੰਡੀਗੜ੍ਹ ਪੁਲਿਸ ਨੂੰ ਫਿਟਕਾਰ ਪਾਉਂਦਿਆਂ ਕਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਨਸੀਹਤ ਦਿੱਤੀ ਹੈ। ਮਾਡਲ ਜੇਲ੍ਹ ਬੁੜੈਲ ਦੀ ਪੁਲਿਸ ਵੱਲੋਂ ਕਮਿਸ਼ਨ ਮੂਹਰੇ ਮਾਸਕ ਲਾਏ ਬਗੈਰ ਇੱਕ ਮੁਲਜ਼ਮ ਨੂੰ ਪੇਸ਼ ਕੀਤਾ ਗਿਆ ਤਾਂ ਕਮਿਸ਼ਨ ਨੇ ਤਕੜੀ ਲਾਹ-ਪਾਹ ਕੀਤੀ। ਕਮਿਸ਼ਨ ਨੇ ਚੰਡੀਗੜ੍ਹ ਪੁਲਿਸ ਨੂੰ ਕਿਹਾ ਕਿ ਅੱਗੇ ਤੋਂ

Read More
Punjab

ਪੰਜਾਬ ਦੇ ਮੁਲਾਜ਼ਮ ਮੁੜ ਕਿਉਂ ਸ਼ੁਰੂ ਕਰ ਰਹੇ ਸੰਘਰਸ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁਲਾਜ਼ਮ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲੈ ਕੇ ਮੁੜ ਰੋਹ ਵਿੱਚ ਆ ਗਏ ਹਨ। ਅੱਜ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਵੱਲੋਂ ਦਰੀਆਂ ਵਿਛਾ ਕੇ ਧਰਨਾ ਦਿੱਤਾ ਗਿਆ, ਜਿਸ ਨੇ ਬਾਅਦ ਵਿੱਚ ਵਿਸ਼ਾਲ ਧਰਨੇ ਦਾ ਰੂਪ ਧਾਰਨ ਕਰ ਲਿਆ ਹੈ। ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਵਿਰੋਧ ਵਿੱਚ ਸੂਬੇ

Read More
Punjab

ਕਿਸਨੇ ਹਾਈਕਮਾਨ ਨੂੰ ਲਾਈ ਸਿੱਧੂ ਦੀ ਸ਼ਿਕਾਇਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਗੀ ਤੇ ਬੇਬਾਕ ਆਗੂ ਨਵਜੋਤ ਸਿੰਘ ਸਿੱਧੂ ਦਰਮਿਆਨ ਛਿੜੀ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ ਕਿ ਕਾਂਗਰਸ ਦੇ ਇੱਕ ਹੋਰ ਨੇਤਾ ਨੇ ਸਿੱਧੂ ਦਾ ਨਾਂ ਲਏ ਬਗੈਰ ਵੱਡਾ ਬਿਆਨ ਦਾਗ ਦਿੱਤਾ  ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਹਲਕਾ ਅਨੰਦਪੁਰ

Read More
International Punjab

ਇਨ੍ਹਾਂ ਦੋ ਸਿੱਖ ਸ਼ਖਸੀਅਤਾਂ ਨੂੰ ਆਇਆ ਪਾਕਿਸਤਾਨ ਤੋਂ ਸੱਦਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਰਤ ਸਰਕਾਰ ਨੂੰ ਕਰਤਾਰਪੁਰ ਲਾਂਘਾ ਤੁਰੰਤ ਖੋਲ੍ਹਣ ਦੀ ਅਪੀਲ ਦਾ ਸਵਾਗਤ ਕੀਤਾ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਨੂੰ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਅਪੀਲ ਕੀਤੀ ਹੈ। ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੀ ਅਕਾਲ ਤਖਤ

Read More