Punjab

ਟਵੀਟਾਂ ‘ਚ ਲਿਪਟਿਆ ਕਾਂਗਰਸ ਦਾ ਕਲੇਸ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨਾਲ ਆਪਣੇ ਸਿਸਵਾਂ ਹਾਊਸ ਵਿੱਚ ਮੁਲਾਕਾਤ ਕੀਤੀ। ਕੈਪਟਨ ਦੇ ਸਮਰਥਕ ਸਾਂਸਦਾਂ ਨੇ ਇਸ ਮੁਲਾਕਾਤ ਨੂੰ ਲੈ ਕੇ ਕਈ ਟਵੀਟ ਵੀ ਕੀਤੇ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਟਵੀਟ ਕਰਕੇ ਕਿਹਾ ਕਿ ਬਾਜਵਾ ਅਤੇ ਕੈਪਟਨ ਨੂੰ ਵੇਖ

Read More
India Punjab

ਅੰਬਾਲਾ ਦੇ ਲੋਕਾਂ ਦਾ ਚੜੂਨੀ ਖਿਲਾਫ ਵੱਡਾ ਐਕਸ਼ਨ

‘ਦ ਖ਼ਾਲਸ ਬਿਊਰੋ :- ਹਰਿਆਣਾ ਦੇ ਅੰਬਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਮਾਨ ਨੇ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਦੇ ਖਿਲਾਫ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪੋਸਟਰ ਵੀ ਲਗਾਏ, ਜਿਨ੍ਹਾਂ ‘ਤੇ ਲਿਖਿਆ ਹੋਇਆ ਸੀ ਕਿ ਪਿੰਡ ਵਿੱਚ ਗੁਰਨਾਮ ਸਿੰਘ ਚੜੂਨੀ ਨੂੰ ਚੰਦਾ ਨਹੀਂ ਦਿੱਤਾ ਜਾਵੇਗਾ। ਜੇਕਰ ਉਹ ਚੰਦਾ ਲੈਣ ਲਈ ਆਉਣਗੇ ਤਾਂ ਉਨ੍ਹਾਂ ਨੂੰ ਖਾਲੀ

Read More
India Punjab

ਸਿਰਸਾ ਦੀ ਸਿਰਸਾ ਪ੍ਰਸ਼ਾਸਨ ਨੂੰ ਚਿਤਾਵਨੀ

‘ਦ ਖ਼ਾਲਸ ਬਿਊਰੋ :- ਹਰਿਆਣਾ ਦੇ ਸਿਰਸਾ ਵਿੱਚ ਕਿਸਾਨਾਂ ਵੱਲੋਂ ਸਾਥੀ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਧਰਨਾ ਜਾਰੀ ਹੈ। ਕਿਸਾਨਾਂ ਨੇ ਸਿਰਸਾ ਵਿੱਚ ਸੜਕ ਜਾਮ ਕਰਕੇ ਧਰਨਾ ਲਾਇਆ ਹੋਇਆ ਹੈ। ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਿਸਾਨਾਂ ਦੀ ਰਿਹਾਈ ਲਈ ਉਹ ਮਰਨ ਵਰਤ ‘ਤੇ ਬੈਠਣਗੇ। ਉਨ੍ਹਾਂ ਕਿਹਾ ਕਿ ਮੇਰਾ ਇਹ ਫੈਸਲਾ ਅਟੱਲ

Read More
Punjab

6 ਘੰਟਿਆਂ ‘ਚ ਆ ਗਏ ਸਾਢੇ ਛੇ ਹਜ਼ਾਰ Dislikes, ਦੇਖੋ ਕੀ ਹੈ ਮਸਲਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਸਰਕਾਰ ਦੇ ਖਿਲਾਫ ਇਨ੍ਹਾਂ ਦਿਨਾਂ ਵਿਚ ਵਿਰੋਧ ਪ੍ਰਦਰਸ਼ਨ ਦੇ ਬਾਗੀ ਸੁਰ ਜ਼ਿਆਦਾ ਉੱਠ ਰਹੇ ਹਨ। ਖਾਸਕਰਕੇ ਮੁਲਾਜਮ ਵਰਗ ਕੈਪਟਨ ਸਰਕਾਰ ਦੇ ਖਿਲਾਫ ਬੋਲ ਰਿਹਾ ਹੈ ਤੇ ਵਾਅਦਾਖਿਲਾਫੀ ਦੇ ਦੋਸ਼ ਵੀ ਲੱਗ ਰਹੇ ਹਨ। ਪਰ ਟੀਚਰਾਂ ਨੂੰ ਵਰਚੁਅਲ ਤਰੀਕੇ ਨਾਲ ਨਿਯੁਕਤੀ ਪੱਤਰ ਦੇਣ ਲਈ ਉਲੀਕੇ ਸਰਕਾਰ ਦੇ ਵੈਬ ਚੈਨਲ ਪ੍ਰੋਗਰਾਮ

Read More
Punjab

ਬੀਬੀ ਜਗੀਰ ਕੌਰ ਨੇ ਕਿਸ ਸ਼ਰਤ ‘ਤੇ ਇਮਾਰਤ ਦੀ ਦੇਖਭਾਲ ਕਰਨ ਦੀ ਮੰਨੀ ਗੱਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੁਰੰਗ ਜੇ ਇਤਿਹਾਸਕ ਹੋਈ ਤਾਂ ਅਸੀਂ ਇਸਨੂੰ ਜ਼ਰੂਰ ਸੰਭਾਲ ਕੇ ਰੱਖਾਂਗੇ। ਉਨ੍ਹਾਂ ਕਿਹਾ ਕਿ ਇਤਿਹਾਸਕਾਰ ਨੂੰ ਬੁਲਾ ਕੇ ਪੜਤਾਲ ਕਰਾਂਗੇ ਕਿ ਇਹ ਇਮਾਰਤ ਕਿਹੜੀ ਹੈ, ਕੀ ਇਸਦਾ ਇਤਿਹਾਸ ਨਾਲ ਕੋਈ ਸਬੰਧ ਹੈ। ਅਸੀਂ ਇਮਾਰਤ ਦੀ ਸਾਰੀ ਖੁਦਾਈ ਕਰਕੇ ਇਸਦਾ

Read More
Punjab

ਵਡਾਲਾ ਦੀ ਸਿੱਖ ਕੌਮ ਨੂੰ ਆਪਣਾ ਇਤਿਹਾਸ ਬਚਾਉਣ ਦੀ ਦੁਹਾਈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਮੌਕੇ ‘ਤੇ ਦਲੇਰੀ ਦਾ ਸਬੂਤ ਦਿੰਦਿਆਂ ਅਤੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਸ਼੍ਰੋਮਣੀ ਕਮੇਟੀ ਅਤੇ ਭੂਰੀ ਵਾਲਿਆਂ ਦੇ ਸੇਵਾਦਾਰਾਂ ਅੱਗੇ ਅੜ੍ਹ ਗਏ। ਭਾਈ ਵਡਾਲਾ ਨੇ ਕਿਹਾ ਕਿ ਭੂਰੀ ਵਾਲਿਆਂ ਵੱਲੋਂ ਸ਼੍ਰੋਮਣੀ ਕਮੇਟੀ ਦੀ ਗੁੰਡਾ ਬ੍ਰਿਗੇਡ ਨੂੰ ਨਾਲ

Read More
Punjab

ਪੁਰਾਤਨ ਢਾਂਚੇ ਨੂੰ ਢਾਹੁਣ ਦੇ ਮਸਲੇ ‘ਤੇ ਸਿੱਧੇ ਹੋਏ ਵਡਾਲਾ ਤੇ SGPC

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਈ ਬਲਦੇਵ ਸਿੰਘ ਵਡਾਲਾ ਨੇ ਅੰਮ੍ਰਿਤਸਰ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੇੜੇ ਚੱਲ ਰਹੀ ਜੋੜਾ ਘਰ ਦੇ ਨਿਰਮਾਣ ਦੀ ਸੇਵਾ ਦੌਰਾਨ ਖੁਦਾਈ ਕਰਦਿਆਂ ਮਿਲੀ ਸੁਰੰਗ ਨੂੰ ਢਾਹੁਣ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਈ ਸਵਾਲ ਕੀਤੇ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਜਦੋਂ ਬਾਬਿਆਂ ਨੂੰ ਪੁੱਛੀਦਾ ਹੈ

Read More
India International Punjab

ਦਾਨਿਸ਼ ਸਿਦੀਕੀ ਕੌਣ ਸੀ, ਇਹ ਜਾਨਣ ਲਈ ਇਹ ਤਸਵੀਰਾਂ ਹੀ ਕਾਫੀ ਹਨ…

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ਵਿਚ ਜਾਨ ਗਵਾਉਣ ਵਾਲੇ ਦਾਨਿਸ਼ ਸਿਦੀਕੀ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਟੈਲੀਵਿਜਨ ਦੇ ਪੱਤਰਕਾਰ ਦੇ ਰੂਪ ਵਿਚ ਕੀਤੀ ਸੀ। ਉਸ ਤੋਂ ਬਾਅਦ ਦਾਨਿਸ਼ ਨੇ ਫੋਟੋਜਰਨਲਿਸਟ ਦੇ ਤੌਰ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅਫਗਾਨਿਸਤਾਨ ਦੀ ਲੜਾਈ, ਰੋਹਿੰਗੀਆ ਦਾ ਸੰਕਟ, ਹਾਂਗਕਾਂਗ ਦਾ ਵਿਦਰੋਹ ਤੇ ਨੇਪਾਲ ਦਾ ਭੂਚਾਲ ਦਾਨਿਸ਼ ਦੇ ਕੁੱਝ

Read More
Punjab

ਖੁਦਾਈ ‘ਚੋਂ ਮਿਲੀਆਂ ਅਜਿਹੀਆਂ ਵਿਰਾਸਤੀ ਇਮਾਰਤਾਂ, ਜੋ ਸਿੱਖ ਕੌਮ ਲਈ ਬਣਿਆ ਵੱਡਾ ਮੁੱਦਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੇੜੇ ਚੱਲ ਰਹੀ ਜੋੜਾ ਘਰ ਦੇ ਨਿਰਮਾਣ ਦੀ ਸੇਵਾ ਦੌਰਾਨ ਖੁਦਾਈ ਕਰਦਿਆਂ ਇੱਕ ਇਮਾਰਤ ਦਾ ਪੁਰਾਣਾ ਢਾਂਚਾ ਲੱਭਿਆ ਹੈ, ਜਿਸਨੂੰ ਸੁਰੰਗ ਵੀ ਕਿਹਾ ਜਾ ਰਿਹਾ ਹੈ। ਇਸ ਸੁਰੰਗ ਨੂੰ ਲੈ ਕੇ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਅਤੇ

Read More
Punjab

ਸਿੱਧੂ ਲੰਘੇ ਮੀਡੀਆ ਤੋਂ ਪਾਸਾ ਵੱਟ ਕੇ, ਸੋਨੀਆ ਨਾਲ ਮੀਟਿੰਗ ਮੁੱਕੀ

‘ਦ ਖ਼ਾਲਸ ਬਿਊਰੋ :- ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੀਟਿੰਗ ਖਤਮ ਹੋਣ ਤੋਂ ਬਾਅਦ ਉਹ ਮੀਡੀਆ ਤੋਂ ਪਾਸਾ ਵੱਟ ਕੇ ਲੰਘ ਗਏ। ਪਰ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕੱਲ੍ਹ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦੇ ਦਿੱਤੇ ਬਿਆਨ ਦਾ ਸਾਰਾ ਤੋੜਾ ਮੀਡੀਆ ‘ਤੇ ਝਾੜ ਦਿੱਤਾ। ਉਸਨੇ ਕਿਹਾ ਕਿ

Read More